ਕਾਨੂੰਨੀ ਖ਼ਬਰਾਂ ਇਟਲੀ

ਬਲੂ ਕਾਰਡ ਨੂੰ ਸਹਿਮਤੀ-ਇਟਲੀ

ਰੋਮ (ਇਟਲੀ) 20 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇਟਾਲੀਅਨ ਸਰਕਾਰ ਵੱਲੋਂ ਯੂਰਪੀ ਬਲੂ ਕਾਰਡ ਨੂੰ ਸਹਿਮਤੀ ਦੇ ਦਿੱਤੀ ਗਈ। 16 ਮਾਰਚ 2012 ਨੂੰ ਇਟਾਲੀਅਨ ਸਰਕਾਰ ਵੱਲੋਂ ਯੂਰਪੀਅਨ ਯੂਨੀਅਨ ਵੱਲੋਂ ਪ੍ਰਵਾਨਿਤ ਕੀਤੇ ਬਲੂ ਕਾਰਡ ਨੂੰ ਜਾਰੀ ਕਰਨ ਦੀ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਧਰਮਕੋਟ ਦੇ ਲੋਕਾਂ ਨੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਕੀਤਾ ਸਵਾਗਤ

ਬਾਬਾ ਅਵਤਾਰ ਜੀ ਨੇ ਸੁਖਬੀਰ ਬਾਦਲ ਦਾ ਕੀਤਾ ਧੰਨਵਾਦ ਮੋਗਾ, 19 ਮਾਰਚ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਹਲਕੇ ਧਰਮਕੋਟ ਤੋਂ ਬਤੌਰ ਵਿਧਾਇਕ ਜਿੱਤ ਕੇ ਖੇਤੀਬਾੜੀ ਮੰਤਰੀ ਬਨਣ ਤੋਂ ਬਾਅਦ ਪਹਿਲੀ ਵਾਰ ਹਲਕੇ ਵਿਚ ਪਹੁੰਚਣ ‘ਤੇ ਇਲਾਕਾ...

ਕਾਨੂੰਨੀ ਖ਼ਬਰਾਂ ਇਟਲੀ

ਸੈਕਸ ਅਤੇ ਨਿਵਾਸ ਆਗਿਆ?

ਇਮੀਗ੍ਰੇਸ਼ਨ ਅਧਿਕਾਰੀ ਗ੍ਰਿਫ਼ਤਾਰ ਰੋਮ (ਇਟਲੀ) 19 ਮਾਰਚ (ਬਿਊਰੋ) – ਔਰਤਾਂ ਦੀ ਨਿਵਾਸ ਆਗਿਆ ਨਵਿਆਉਣ ਲਈ ਉਨ੍ਹਾਂ ਨਾਲ ਸੈਕਸ ਕਰਨ ਦੀ ਮੰਗ ਕਰਨ ਦੇ ਦੋਸ਼ ਤਹਿਤ ਦੋ ਪੁਲਿਸ ਅਧਿਕਾਰੀਆਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਆਂਸਾ ਅਨੁਸਾਰ...

ਘੁਣਤਰੀ

ਪੱਤਰਕਾਰੋ! ਤੁਸੀ ਕਹਿੜਾ ਅਜੇ ਤੱਕ ਟੈਂਕੀਆਂ ‘ਤੇ ਚੜੇ ਓ, ਬਈ ਉਹਨਾਂ ਦੀਆਂ ਮੰਗਾਂ ਮੰਨੀਆਂ...

ਆਹ ਤਾਂ ਬਈ ਕਮਾਲ ਈ ਹੋ ਗੀ, ਕਹਿੰਦੇ ਨੇ ਲੁਧਿਆਣੇ ਦੀ ਜੇਲ ‘ਚ ਇੱਕ ਕੈਦੀ ਈ ਪਾਣੀ ਵਾਲੀ ਟੈਂਕੀ ‘ਤੇ ਜਾ ਚੜਿਆ ਤੇ ਟੈਂਕੀ ਤੋਂ ਛਾਲ ਮਾਰ ਦੇਣ ਦੀ ਧਮਕੀਆਂ ਦੇ ਕੇ ਛੁੱਟੀ ਮੰਗਣ ਲੱਗ ਪਿਆ ਸੀ” ਬਿੱਕਰ ਜੁੱਤੀ ਲਾਹ ਕੇ ਤਖਤਪੋਸ ‘ਤੇ ਬੈਠ...

ਘੁਣਤਰੀ

ਮਹਾਨ ਭਾਰਤ ‘ਚ ਚੌਲ ਤਾਂ ਚਾਲੀ ਰੁਪਈਏ ਕਿਲੋ ਨੇ, ਪਰ ਮੋਬਾਇਲ ਦਾ ਸਿੰਮਕਾਰਡ ਮੁਫਤ ਐ

ਓ ਜਿਥੇ ਵੱਡਾ ਤੋਂ ਵੀ ਵੱਡਾ ਬੇਈਮਾਨ ਐ, ਉਸੇ ਦਾ ਈ ਨਾਉਂ ਭਾਰਤ ਮਹਾਨ ਐ” ਬਿੱਕਰ ਸੱਥ ‘ਚ ਤਖਤਪੋਸ਼ ‘ਤੇ ਬੈਠਾ ਪੂਰੀ ਲੈਅ ‘ਚ ਗਈ ਜਾ ਰਿਹਾ ਸੀ। ”ਓ ਅਮਲੀਆ! ਅੱਜ ਕਿਵੇਂ ਰੰਗਾਂ ‘ਚ ਹੋਇਆ ਪਿਐਂ, ਬੜੀ ਤਰਜਾਂ ਕੱਢੀ ਜਾਨੈ” ਸਿੰਦੇ ਨੇ...

ਡਾ: ਚਰਨਜੀਤ ਸਿੰਘ ਗੁਮਟਾਲਾ

ਬਹੁ-ਪੱਖੀ ਸਖ਼ਸ਼ੀਅਤ ਦੇ ਮਾਲਕ ਸਨ, ਪ੍ਰਿੰਸੀਪਲ ਮਹਿੰਦਰ ਸਿੰਘ ਦੁਸਾਂਝ

ਪ੍ਰਿੰਸੀਪਲ ਮਹਿੰਦਰ ਸਿੰਘ ਦੁਸਾਂਝ ਉਨ੍ਹਾਂ ਸ਼ਖ਼ਸੀਅਤਾਂ ਵਿਚ ਸ਼ਾਮਿਲ ਸਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਖਾਲਸਾ ਕਾਲਜ ਸੀæ ਸੈæ ਸਕੂਲ ਅੰਮ੍ਰਿਤਸਰ ਦਾ ਪਹਿਲਾਂ ਅਧਿਆਪਕ ਤੇ ਫਿਰ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਦਾ...

ਭਾਈਚਾਰਾ ਖ਼ਬਰਾਂ

ਸੰਗਤਾਂ ਵਿੱਚ ਭਾਈ ਰਾਜੋਆਣਾ ਨੂੰ ਲਗਾਈ ਜਾ ਰਹੀ ਫਾਂਸੀ ਵਿਰੁੱਧ ਭਾਰੀ ਰੋਸ

ਰੋਮ (ਇਟਲੀ) 16 ਮਾਰਚ (ਹਰਦੀਪ ਸਿੰਘ ਕੰਗ) – ਸਿੱਖ ਪੰਥ ਦੇ ਜੁਝਾਰੂ ਯੋਧੇ ਅਤੇ ਪੰਥਕ ਹੀਰੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਦੇ ਵਿਰੁੱਧ ਇਟਲੀ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਧਰਮ ਪ੍ਰਚਾਰਕ...