ਕਾਨੂੰਨੀ ਖ਼ਬਰਾਂ ਇਟਲੀ

ਦੇਕਰੇਤੋ ਫਲੂਸੀ ਦੀ ਉਮੀਦ ਬੱਝੀ

ਰੋਮ (ਇਟਲੀ) 9 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਗ੍ਰਹਿ ਮੰਤਰਾਲੇ ਤੋਂ ਆਨਾ ਮਾਰੀਆ ਨੇ ਖੁਲਾਸਾ ਕੀਤਾ ਕਿ, ਦੇਕਰੇਤੋ ਫਲੂਸੀ ਨੂੰ ਅਜੇ ਬੰਦ ਨਹੀਂ ਕੀਤਾ ਗਿਆ, ਬਲਕਿ ਲੌੜੀਂਦੇ ਗੈਰਯੂਰਪੀ ਵਿਦੇਸ਼ੀਆਂ ਦੀ ਗਿਣਤੀ ਨੂੰ ਘੋਖਣ ਲਈ ਸਰਕਾਰ ਵੱਲੋਂ...

ਗਾਈਡ

ਕ੍ਰਿਸਮਸ ਦੀਆਂ ਛੁੱਟੀਆਂ – ਨਿਵਾਸ ਆਗਿਆ ਦੀ ਸਥਿਤੀ ਨੂੰ ਘੋਖੋ

ਰੋਮ (ਇਟਲੀ) 9 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਕ੍ਰਿਸਮਸ ਦੀਆਂ ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਆਪਣੀ ਨਿਵਾਸ ਆਗਿਆ ਦੀ ਸਥਿਤੀ ਨੂੰ ਘੋਖ ਲਓ, ਜਿਸ ਨਾਲ ਅਣਚਾਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮਣਿਆਦਸ਼ੁਦਾ ਨਿਵਾਸ ਆਗਿਆ ਹੋਣ...

ਕਾਨੂੰਨੀ ਖ਼ਬਰਾਂ ਯੂ.ਕੇ

ਯੂ ਕੇ ਵੀਜ਼ਾ ਨਹੀਂ ਲਓ ਯੂ ਕੇ ਦੀ ਨਿਵਾਸ ਆਗਿਆ

ਲੰਡਨ, 8 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਬਾਇਓਮੈਟਰਿਕ ਨਿਵਾਸ ਆਗਿਆ ਸਬੰਧੀ ਰੈਗੂਲੇਸ਼ਨ ਯੂ ਕੇ ਪਾਰਲੀਮੈਂਟ ਵਿਚ ਮਨਜੂਰੀ ਲਈ ਪੇਸ਼ ਹੋ ਚੁੱਕਾ ਹੈ। ਜਿਸ ਦੀ ਮਨਜੂਰੀ ਉਪਰੰਤ ਯੂ ਕੇ ਦਾ ਵੀਜ਼ਾ ਪ੍ਰਾਪਤ ਕਰਨ ਲਈ ਦਿੱਤੀਆਂ ਦਰਖ਼ਾਸਤਾਂ...

ਕਾਨੂੰਨੀ ਖ਼ਬਰਾਂ ਯੂ.ਕੇ

ਯੂ ਕੇ ਵਿਚ ਨਜਾਇਜ ਦਾਖਲੇ ਲਈ ਰੇਲ ਮਾਰਗ ਦੀ ਵਰਤੋਂ ਜੋਰਾਂ ‘ਤੇ

ਲੰਡਨ, 8 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟੇਨ ਦੇ ਇਮਗ੍ਰੇਸ਼ਨ ਮੰਤਰੀ ਨੇ ਇਸ ਗੱਲ ਨੂੰ ਕਬੂਲਿਆ ਕਿ ਸਰਕਾਰ ਯੂ ਕੇ ਵਿਚ ਰੇਲ ਮਾਰਗ ਰਾਹੀਂ ਗੈਰ ਯੂਰਪੀਆਂ ਦੇ ਨਜਾਇਜ ਦਾਖਲੇ ‘ਤੇ ਇਕੱਲਿਆਂ ਰੋਕ ਨਹੀਂ ਲਾ ਸਕਦੀ। ਡਾਮੇਨ ਗਰੀਨ ਨੇ...

ਕਾਨੂੰਨੀ ਖ਼ਬਰਾਂ ਇਟਲੀ

ਪ੍ਰਮੇਸੋ ਦੀ ਸਜੋਰਨੋ ਵਿਕਾਊ 1200 ਯੂਰੋ ‘ਚ?

ਲਾਤੀਨਾ (ਇਟਲੀ) 7 ਦਸੰਬਰ (ਬਿਊਰੋ) – ਇਟਲੀ ਦੇ ਮਸ਼ਹੂਰ ਅਤੇ ਚਰਚਾ ਵਿਚ ਰਹਿੰਦੇ ਜਿਲ੍ਹਾ ਲਾਤੀਨਾ ਵਿਚ ਨਿਵਾਸ ਆਗਿਆ ਨਾਲ ਸਬੰਧਿਤ ਇਕ ਰੌਚਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਤੇ ‘ਇਲ ਮਸਾਜਰੋ’ ਅਨੁਸਾਰ ਲਾਤੀਨਾ ਵਿਚ...

ਕਾਨੂੰਨੀ ਖ਼ਬਰਾਂ ਇਟਲੀ

ਪੈਸਾ ਭੇਜਣ ‘ਤੇ 2% ਟੈਕਸ ਲਾਗੂ

ਮਨੀ ਟਰਾਂਸਫਰ ਅਤੇ ਕਾਨੂੰਨ 148 14/09/2011 ਦਾ ਪੈਸਾ ਭੇਜਣ ‘ਤੇ 2% ਟੈਕਸ ਲਾਗੂ, ਇਸ ਦੀ ਵਰਤੋਂ ਦੇ ਨਿਯਮ ਟੈਕਸ ਸਿਰਫ ਗੈਰਯੂਰਪੀ ਨਾਗਰਿਕਾਂ ਲਈ ਅਤੇ ਇੰਪਸ ਦੇ ਟੈਕਸ ਕੋਡ 14 ਸਤੰਬਰ 2011 ਦੇ ਕਾਨੂੰਨ 148 ਅਨੁਸਾਰ। ਇਹ ਕਾਨੂੰਨ 17 ਨਵੰਬਰ ਨੂੰ ਹੌਂਦ ਵਿਚ...

ਕਾਨੂੰਨੀ ਖ਼ਬਰਾਂ ਯੂ.ਕੇ

ਲੰਡਨ ਪੁਲਿਸ ਵੱਲੋਂ 3 ਵਿਦੇਸ਼ੀ ਏਅਰਪੋਰਟ ਤੋਂ ਗ੍ਰਿਫ਼ਤਾਰ

ਲੰਡਨ, 5 ਦਸੰਬਰ (ਬਿਊਰੋ) – ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੇ ਜਹਾਜ ਵਿਚ ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਮਾਰੇ ਗਏ ਇਕ ਛਾਪੇ ਦੌਰਾਨ ਲੰਡਨ ਪੁਲਿਸ ਨੇ 2 ਪਾਕਿਸਤਾਨੀ ਪੁਰਸ਼ ਅਤੇ 1 ਪਾਕਿਸਤਾਨੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ...