wind_cyc_super_nov2017_ita_320x50
ਵਿਸ਼ਵ ਖ਼ਬਰਾਂ

ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਵਿਦੇਸ਼ੀ ਜੋੜਿਆਂ ਲਈ ਵੱਡਾ ਅੜਿੱਕਾ

ਨਵੀਂ ਨੀਤੀ ਹੋਵੇਗੀ ਜਲਦ ਲਾਗੂ ਲੰਡਨ, 14 ਜੂਨ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟਿਸ਼ ਸਰਕਾਰ ਵੱਲੋਂ ਵਿਦੇਸ਼ੀ ਵਿਆਹੁਤਾ ਜੋੜਿਆਂ ਲਈ ਯੂ ਕੇ ਦਾ ਵੀਜ਼ਾ ਪ੍ਰਾਪਤ ਕਰਨ ਤੋਂ ਪਹਿਲਾਂ ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ...

ਕਾਨੂੰਨੀ ਸਵਾਲ ਅਤੇ ਜੁਆਬ

ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ

ਰੋਮ, 14 ਜੂਨ (ਵਰਿੰਦਰ ਕੌਰ ਧਾਲੀਵਾਲ) – ਕੀ ਯੂਰਪੀ ਨਾਗਰਿਕ ਇਟਲੀ ਵਿਚ ਰਹਿਣ ਵਾਲੇ ਗੈਰਕਾਨੂੰਨੀ ਵਿਦੇਸ਼ੀ ਨਾਲ ਵਿਆਹ ਕਰਵਾ ਸਕਦਾ ਹੈ ਜਾਂ ਕਹਿ ਲਓ ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਦਾ ਹੈ? ਇਹ ਸਵਾਲ ਬਹੁਤ ਸਾਰੇ...

ਲੇਖ/ਵਿਚਾਰ

…ਅਤੇ ਉਹ ਸਿੱਖ ਪੰਥ ਦੀ ਹੋਣੀ ਬਣ ਗਈ

ਗੱਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ’ਤੇ ਸ਼੍ਰੋਮਣੀ...

ਸਿਹਤ

ਸਮੁੰਦਰੀ ਸਪੰਜ ਤੋਂ ਤਿਆਰ ਕੀਤੀ ਕੈਂਸਰ ਦੀ ਅਸਰਦਾਰ ਦਵਾਈ

ਸ਼ਿਕਾਗੋ, 11 ਜੂਨ: ਸਮੁੰਦਰੀ ਸਪੰਜ ਤੋਂ ਬਣਾਈ ਗਈ ਇਕ ਦਵਾਈ ਉਨ੍ਹਾਂ ਮਹਿਲਾਵਾਂ ਦੀ ਉਮਰ ਵਧਾਉਣ ਲਈ ਉਪਯੋਗੀ ਹੋ ਸਕਦੀ ਹੈ ਜੋ ਛਾਤੀ ਦੇ ਕੈਂਸਰ ਤੋਂ ਪੀੜ੍ਹਤ ਹਨ ਅਤੇ ਜਿਨ੍ਹਾਂ ਦੇ ਕੀਮੋਥੇਰੇਪੀ ਨਾਲ ¦ਮਾਂ ਸਮੇਂ ਤਕ ਇਲਾਜ ਹੋਇਆ ਹੋਵੇ।...

ਕਾਨੂੰਨੀ ਖ਼ਬਰਾਂ ਇਟਲੀ

ਕੰਮ ਕਰਦੇ ਸਮੂਹ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕੀਤਾ ਜਾਵੇ-ਬੋਨੀਨੋ

ਲੇਗਾ ਨਾੱਰਦ ਦੇ ਕਹਿਣ ’ਤੇ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਨਜ਼ਰਅੰਦਾਜ……..ਰੋਮ, 10 ਜੂਨ (ਵਰਿੰਦਰ ਕੌਰ ਧਾਲੀਵਾਲ) – ਪਰਜਾਤੰਤਰਵਾਦੀ ਪਾਰਟੀ ਦੀ ਲੀਡਰ ਐਮਾ ਬੋਨੀਨੋ ਨੇ ਇਟਾਲੀਅਨ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਕੰਮ ਕਰਦੇ ਸਮੂਹ...

ਗਾਈਡ

ਬ੍ਰਿਟੇਨ ਵਿਚ ਵਿਆਹ ਲਈ ਅੰਗਰੇਜੀ ਭਾਸ਼ਾ ਦਾ ਗਿਆਨ ਜਰੂਰੀ

ਲੰਡਨ, 10 ਜੂਨ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟਿਸ਼ ਸਰਕਾਰ ਬ੍ਰਿਟੇਨ ਵਿਚ ਵਿਆਹ ਸਬੰਧੀ ਇਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਜਿਸ ਅਨੁਸਾਰ ਜੇ ਕੋਈ ਵਿਅਕਤੀ ਕਿਸੇ ਬ੍ਰਿਟਿਸ਼ ਨਾਗਰਿਕ ਨਾਲ ਵਿਆਹ ਕਰਵਾ ਕੇ ਉਥੇ ਵੱਸਣਾ ਚਾਹੁੰਦਾ ਹੈ ਤਾਂ...

ਵਿਸ਼ਵ ਖ਼ਬਰਾਂ

ਕੈਨੇਡਾ ਸਰਕਾਰ ਵੱਲੋਂ ਧੋਖੇਬਾਜ ‘ਇਮੀਗ੍ਰੇਸ਼ਨ ਕੰਸਲਟੈਂਟਾਂ’ ’ਤੇ ਸ਼ਿਕੰਜਾ ਕੱਸਣ ਦੀ...

ਵੈਨਕੂਵਰ, 10 ਜੂਨ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਮੰਗਵਾਉੁਣ ਦੇ ਨਾਂਅ ’ਤੇ ਠੱਗੀਆਂ ਮਾਰ ਕੇ ਲੱਖਾਂ ਡਾਲਰ ਬਟੋਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਕੰਸਲਟੈਂਟਾਂ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਸਰਕਾਰ ਵੱਲੋਂ ਤਿਆਰੀ ਕਰ ਲਈ ਗਈ ਹੈ।...

ਕਾਨੂੰਨੀ ਖ਼ਬਰਾਂ ਯੂ.ਕੇ

ਯੂਰਪ ਵਿਚ 260000 ਸ਼ਰਨਾਰਥੀ ਅਰਜੀਆਂ ਦਰਜ

ਫਰਾਂਸ, ਜਰਮਨੀ ਅਤੇ ਯੂ ਕੇ ਵਿਚ ਅਰਜੀਆਂ ਦੀ ਗਿਣਤੀ ਵਧੇਰੀਰੋਮ, 5 ਅਪ੍ਰੈਲ (ਵਰਿੰਦਰ ਧਾਲੀਵਾਲ) – 2009 ਦੌਰਾਨ 261000 ਸ਼ਰਨਾਰਥੀ ਅਰਜੀਆਂ ਯੂਰਪੀਅਨ ਯੂਨੀਅਨ ਦੇ 27 ਮੈਂਬਰ ਦੇਸ਼ਾਂ ਵਿਚ ਬੀਤੇ ਦਿਨੀਂ ਦਰਜ ਹੋਈਆਂ। ਵਧੇਰੀਆਂ ਦਰਖਾਸਤਾਂ...