ਕਾਨੂੰਨੀ ਖ਼ਬਰਾਂ ਇਟਲੀ

ਨਵਿਆਈ ਨਿਵਾਸ ਆਗਿਆ ਦੀ ਜਾਣਕਾਰੀ ਆਈ-ਫੋਨ ’ਤੇ

ਰੋਮ (ਇਟਲੀ) 14 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਜੇ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾਈ ਹੋਵੇ ਤਾਂ ਉਸ ਸਬੰਧੀ ਜਾਣਕਾਰੀ ਆਈ-ਫੋਨ ਜਾਂ ਆਈ-ਪੈਡ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।ਜਿਨ੍ਹਾਂ ਕੋਲ ਸਮਾਰਟਫੋਨ ਜਾਂ ਟੈਬਲੇਟ ਹੈ ਉਹ ਸਟੇਟ...

ਦੇਕਰੀਤੋ ਫਲੂਸੀ 2010-2011

ਦੇਕਰੀਤੋ ਫਲੂਸੀ : ਨਿਵਾਸ ਆਗਿਆ ਦੀ ਮਣਿਆਦ ਦਰਖ਼ਾਸਤ ਭਰਨ ਲਈ ਕਿੰਨੀ ਹੋਵੇ?

ਰੋਮ (ਇਟਲੀ) 14 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਸਰਕਾਰ ਵੱਲੋਂ ਫਿਲਹਾਲ ਇਸ ਸਬੰਧੀ ਸਪਸ਼ਟ ਨਹੀਂ ਕਿਤਾ ਗਿਆ ਕਿ ਸਧਾਰਣ ਨਿਵਾਸ ਆਗਿਆ ਧਾਰਕ ਕਰਮਚਾਰੀ ਲਈ ਦਰਖਾਸ਼ਤ ਦੇ ਸਕਦੇ ਹਨ ਜਾਂ ਨਹੀਂ। ਬੀਤੇ ਸਾਲਾਂ ਦੌਰਾਨ ਭਰੀਆਂ ਗਈਆਂ...

ਦੇਕਰੀਤੋ ਫਲੂਸੀ 2010-2011

ਦਰਖ਼ਾਸਤ ਤਿਆਰ ਕਰਨ ਅਤੇ ਭਰਨ ਲਈ ਵੈੱਬਸਾਈਟ

ਰੋਮ (ਇਟਲੀ) 14 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਸਮੂਹ ਮਾਲਕ ਜਿਹੜੇ ਵੱਖਰੋ ਵੱਖਰੀ ਸ਼੍ਰੇਣੀ ਵਿਚ ਕਰਮਚਾਰੀ ਲਈ ਦੇਕਰੀਤੋ ਫਲੂਸੀ 2010 ਤਹਿਤ ਕਰਮਚਾਰੀ ਦਾ ਨੂਲਾ ਔਸਤਾ ਪ੍ਰਾਪਤ ਕਰਨ ਲਈ ਦਰਖ਼ਾਸਤ ਦੇਣਾ ਚਾਹੁੰਦੇ ਹਨ, ਨੂੰ ਗ੍ਰਹਿ ਮੰਤਰਾਲੇ...

ਦੇਕਰੀਤੋ ਫਲੂਸੀ 2010-2011

ਘਰੇਲੂ ਕਰਮਚਾਰੀ ਕੌਣ ਹੋ ਸਕਦਾ ਹੈ?

ਰੋਮ (ਇਟਲੀ) 13 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ‘ਦੇਕਰੀਤੋ ਫਲੂਸੀ 2010’ ਤਹਿਤ ਘਰੇਲੂ ਕਰਮਚਾਰੀ ਸਬੰਧੀ ਦਰਖ਼ਾਸਤ ਭਰ ਕੇ ਨੂਲਾ ਔਸਤਾ ਪ੍ਰਾਪਤ ਕਰਨ ਲਈ ਕਰਮਵਾਰ 31 ਜਨਵਰੀ ਤੋਂ ਦਰਖ਼ਾਸਤ ਭੇਜਣ ਦਾ ਦਿਨ ਤੈਅ ਕੀਤਾ ਗਿਆ ਹੈ। ਘਰੇਲੂ...

ਕਾਨੂੰਨੀ ਖ਼ਬਰਾਂ ਇਟਲੀ

ਲੰਬੇ ਸਮੇਂ ਦੀ ਨਿਵਾਸ ਆਗਿਆ ਲਈ ਭਾਸ਼ਾ ਪ੍ਰੀਖਿਆ

ਫਿਰੈਂਸੇ (ਇਟਲੀ) 13 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਫਿਰੈਂਸੇ ਪਹਿਲਾ ਪ੍ਰਾਂਤ ਹੈ ਜਿਥੇ ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਵਿਦੇਸ਼ੀਆਂ ਲਈ ਰੱਖੀ ਗਈ ਹੈ, ਜਿਹੜੇ ਲੰਬੇ ਸਮੇਂ ਦੀ ਨਿਵਾਸ ਆਗਿਆ ਲੈਣੀ ਚਾਹੁੰਦੇ ਹਨ। 9 ਦਸੰਬਰ 2010 ਨੂੰ ਸਰਕਾਰ...

ਦੇਕਰੀਤੋ ਫਲੂਸੀ 2010-2011

ਪੇਪਰਾਂ ਸਬੰਧੀ ਦਿੱਤੀ ਜਾਣ ਵਾਲੀ ਦਰਖ਼ਾਸਤ ਵਿਚ ਨਾਮ ਅਤੇ ਉੱਪਨਾਮ ਵੱਖਰੇ ਦਰਜ ਕਰਨੇ ਜਰੂਰੀ

ਰੋਮ (ਇਟਲੀ) 12 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵਿਚ ਬਿਨ੍ਹਾਂ ਪੇਪਰਾਂ ਤੋਂ ਰਹਿਣ ਵਾਲੇ ਵਿਦੇਸ਼ੀਆਂ ਲਈ ਦੇਕਰੀਤੋ ਫਲੂਸੀ 2010 ਤਹਿਤ ਨੂਲਾ ਔਸਤਾ ਪ੍ਰਾਪਤ ਕਰਨ ਲਈ ਦਰਖ਼ਾਸਤ ਦਿੱਤੀ ਜਾ ਸਕਦੀ ਹੈ। ਵਿਦੇਸ਼ੀ ਕਰਮਚਾਰੀ ਦਾ ਪਾਸਪੋਰਟ...

ਕਾਨੂੰਨੀ ਖ਼ਬਰਾਂ ਇਟਲੀ

ਨਿਵਾਸ ਆਗਿਆ ਪ੍ਰਾਪਤ ਕਰਨ ਜਾਂ ਨਵਿਆਉਣ ਲਈ

ਰੋਮ (ਇਟਲੀ) 12 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਇਸ ਸਾਲ ਦਾ ਸਮਾਜਿਕ ਸੁਰੱਖਿਆ ਭੱਤਾ ਘੱਟ ਤੋਂ ਘੱਟ 417,30 ਯੂਰੋ ਪ੍ਰਤੀ ਮਹੀਨਾ ਅਤੇ 5424,90 ਯੂਰੋ ਸਲਾਨਾ (13ਵੀਂ ਤਨਖਾਹ ਸਮੇਤ) ਤੈਅ ਕੀਤਾ ਗਿਆ ਹੈ।ਇਸ ਲਈ ਨਿਵਾਸ ਆਗਿਆ ਪ੍ਰਾਪਤ ਕਰਨ ਜਾਂ ਨਵਿਆਉਣ...