ਵਿਸ਼ਵ ਖ਼ਬਰਾਂ

36 ਸਾਲ ਦੀ ਮਾਂ ਅਤੇ ਬਾਪ ਸਿਰਫ 11 ਸਾਲ ਦਾ?

ਆਕਲੈਂਡ (ਨਿਊਜ਼ੀਲੈਂਡ) 24 ਜੂਨ (ਬਿਊਰੋ) – ਨਿਊਜ਼ੀਲੈਂਡ ਵਿੱਚ ਇਕ 36 ਸਾਲਾ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਬੱਚੇ ਦਾ ਪਿਤਾ ਹੈ 12 ਸਾਲ ਦਾ ਇੱਕ ਬੱਚਾ। ਇਹ 36 ਸਾਲਾ ਔਰਤ ਬੱਚੇ ਦੇ ਨਾਲ ਸਕੂਲ ਵਿਚ ਪੜ੍ਹਨ...

ਵਿਸ਼ਵ ਖ਼ਬਰਾਂ

ਸੈਲਮਾ ਕੈਲੀਫੋਰਨੀਆਂ ਵਿੱਚ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਪ੍ਰੋ ਸੁਰਜੀਤ ਜੱਜ ਦਾ ਸਨਮਾਨ

ਕੈਲੀਫੋਰਨੀਆਂ, 23 ਜੂਨ, (ਹੁਸਨ ਲੜੋਆ ਬੰਗਾ) ਪਿਛਲੇ ਦਿਨੀ ਉੱਘੇ ਸ਼ਾਇਰ ਤੇ ਗਜਲ ਅਲੋਚਕ ਪ੍ਰੋ ਸੁਰਜੀਤ ਜੱਜ ਦੇ ਸਨਮਾਨ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸਲੈਮਾ (ਕੈਲੀਫੋਰਨੀਆਂ) ਵਿਖੇ ਇੱਕ ਸ਼ਾਮ ਦਾ ਅਯੋਜਿਨ ਕੀਤਾ ਗਿਆ। ਸਟੇਜ...

ਭਾਈਚਾਰਾ ਖ਼ਬਰਾਂ

ਮਨਜੀਤ ਸਿੰਘ ਜੱਸੋਮਾਜਰਾ ਨੂੰ ਕਲੱਬ ਦੇ ਪ੍ਰਧਾਨ ਬਣਨ ਤੇ ਵਧਾਈ – ਸ਼੍ਰੋਮਣੀ ਅਕਾਲੀ ਦਲ (ਪੰਚ...

ਬੇਰਗਾਮੋ, (ਇਟਲੀ), 23 ਜੂਨ, (ਰਣਜੀਤ ਗਰੇਵਾਲ) – ਸ਼ਹੀਦ ਊਧਮ ਸਿੰਘ ਸਪੋਰਟਸਐਂਡ ਕਲਚਰ ਕਲੱਬ ਰੋਮ ਦੇਸਰਬ-ਸੰਮਤੀਨਾਲ ਚੁਣੇ ਗਏ ਪ੍ਰਧਾਨ ਮਨਜੀਤ ਸਿੰਘ ਜੱਸੋਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਇਟਲੀ ਦੇ ਆਗੂ ਭਾਈ ਬਿਕਰਮਜੀਤ...

ਸਸਤੀਆਂ ਹਵਾਈ ਟਿਕਟਾਂ !

ਸਸਤੀਆਂ ਅਤੇ ਭਰੋਸੇ ਯੋਗ ਹਵਾਈ ਟਿਕਟਾਂ !

ਜੇ ਤੁਸੀਂ ਕੋਈ ਕਾਰੋਬਾਰ ਕਰ ਰਹੇ ਹੋ, ਜਿਵੇਂ ਕਿ ਫੋਨ ਸੈਂਟਰ, ਅਲੀਮੰਤਾਰੀ ਆਦਿ ਤਾਂ ਆਪਣੇ ਵਪਾਰ ਨੂੰ ਵਧਾਉਣ ਲਈ ਸਾਡੇ ਨਾਲ ਜੁੜੋ। ਇਸ ਨਾਲ ਤੁਹਨੂੰ ਵਧੇਰਾ ਫਾਇਦਾ ਹੋਵੇਗਾ। ਤਾਂ ਹੁਣੇ ਹੇਠ ਦਿਤੇ ਨੰਬਰਾਂ ‘ਤੇ ਸੰਪਰਕ ਕਰੋ। ...

ਲੇਖ/ਵਿਚਾਰ

ਪ੍ਰਧਾਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਰ ਵਿੱਚ ਪੂਰੇ ਹੜ ਵਾਲੇ ਸ਼ਹਿਰਾਂ ਨੂੰ...

ਰੱਬ ਰਾਖਾ 22 ਜੂਨ – ਸਾਰਾ ਹਫ਼ਤਾ ਹੈਵੀ ਰੇਨ ਪੈਣੀ ਹੈ। ਹੋਰ ਪਾਣੀ ਬਹੁਤ ਤੇਜ ਆ ਰਿਹਾ ਹੈ। ਬੰਨ ਖੋਲਣ ਲੱਗੇ ਹਨ। ਘਰ ਹੀ ਹਾ। ਹੜ੍ਹ ਮੇਰੇ ਘਰ ਤੋਂ 10 ਕਿਮੀਟਰ ਦੀ ਦੂਰੀ ਤੱਕ ਆ ਗਿਆ ਹੈ। ਪਾਣੀ ਦੀ 100 ਕਿਲੋਮੀਟਰ ਦੀ ਸਪੀਡ ਹੈ। 10 ਮਿੰਟ ਦਾ ਰਾਸਤਾ...

ਭਾਈਚਾਰਾ ਖ਼ਬਰਾਂ

ਇਟਲੀ ਪਿਚੈਸਾ ਵਿਖੇ ਨੌਜਵਾਨ ਸੁਰਿੰਦਰ ਸਿੰਘ ਰਿੰਕੂ ਦੀ ਹੋਈ ਸੜਕ ਹਾਦਸੇ ਦੌਰਾਨ ਦਰਦਨਾਕ...

ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਇਟਲੀ ਰਿਜੋਮੀਲੀਆ, (ਇਟਲੀ), 22 ਜੂਨ, (ਭਾਈ ਸਾਧੂ ਸਿੰਘ ਹਮਦਰਦ) – ਸਤਿਕਾਰ ਯੋਗ ਗੁਰਮੇਲ ਸਿੰਘ ਜਿਨ੍ਹਾਂ ਦੇ ਹੋਣਹਾਰ ਸਪੁੱਤਰ ਸੁਰਿੰਦਰ ਸਿੰਘ ਰਿੰਕੂ ਜਨਮ 16...

ਭਾਈਚਾਰਾ ਖ਼ਬਰਾਂ

ਉੱਤਰਾਖੰਡ ਵਿਖੇ ਪਵਿੱਤਰ ਗੁਰਧਾਮਾ ਤੇ ਵਾਪਰੇ ਕੁਦਰਤੀ ਕਹਿਰ ਦੌਰਾਨ ਮਾਰੇ ਗਏ ਹਜਾਰਾ...

ਪਰਿਵਾਰਾ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਸ਼੍ਰੀ ਦੁਰਗਾ ਮਾਹਾਵੀਰ ਦਲ ਬਰੇਸ਼ੀਆ ਇਟਲੀ ਰਿਜੋਮੀਲੀਆ, (ਇਟਲੀ), 22 ਜੂਨ, (ਭਾਈ ਸਾਧੂ ਸਿੰਘ ਹਮਦਰਦ) – ਪਿਛਲੇ ਦਿਨੀ ਹੋਏ ਸ਼੍ਰੀ ਹੇਮਕੁੰਟ ਸਾਹਿਬ, ਗੰਗੋਤਰੀ, ਯਮਨਾਊਤਰੀ, ਕਿਦਾਰ ਨਾਥ ਅਤੇ ਬਦਰੀ...

ਭਾਈਚਾਰਾ ਖ਼ਬਰਾਂ

ਈਜੋਲੇਲੋ(ਕਰੇਮੋਨਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ -ਜੋਤ ਦਿਵਸ 23 ਜੂਨ ਨੂੰ...

ਰੋਮ, (ਇਟਲੀ), 22 ਜੂਨ, (ਟੇਕ ਚੰਦ ਜਗਤਪੁਰ) – ਸਮੁੱਚੀ ਮਾਨਵਤਾ ਦੇ ਮਸੀਹਾ, ਗਰੀਬਾਂ ਦੇ ਰਹਿਬਰ, ਮਹਾਨ ਕ੍ਰਾਤੀਕਾਰੀ, ਸੌਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋਤੀ-ਜੋਤ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਦਾ ਆਯੋਜਿਨ...