ਦੇਕਰੀਤੋ ਫਲੂਸੀ 2012 "ਮੌਸਮੀ"

ਦੇਕਰੇਤੋ ਫਲੂਸੀ ਸਬੰਧੀ ਮਹੱਤਵਪੂਰਨ ਜਾਣਕਾਰੀ – ਜਲਦ ਲਾਗੂ ਹੋਣ ਜਾ ਰਿਹਾ ਹੈ

ਰੋਮ (ਇਟਲੀ) 28 ਮਾਰਚ (ਧਾਲੀਵਾਲ) – ਦੇਕਰੇਤੋ ਫਲ਼ੂਸੀ ਕੋਟਾ ਐਗਰੀਮੈਂਟ ਜੋ ਕਿ ਇਟਾਲੀਅਨ ਸਰਕਾਰ ਵੱਲੋਂ ਜਲਦ ਲਾਗੂ ਕੀਤਾ ਜਾ ਰਿਹਾ ਹੈ। ਇਹ ਕੋਟਾ ਗੈਰ ਯੂਰਪੀ ਮੌਸਮੀ ਕਰਮਚਾਰੀਆਂ ਲਈ ਜਾਰੀ ਕੀਤਾ ਜਾ ਰਿਹਾ ਹੈ।ਵੱਡੀ ਗਿਣਤੀ ਵਿਚ ਇਟਲੀ ਦੇ...

ਸਿਹਤ

ਦਿਮਾਗ ਲਈ ਖਤਰਨਾਕ ਹੈ ਵਧੇਰੇ ਮੋਟਾਪਾ

ਮੋਟਾਪੇ ਕਾਰਨ ਸਰੀਰ ਉੱਤੇ ਚੜ੍ਹੀ ਜ਼ਿਆਦਾ ਚਰਬੀ ਦਿਮਾਗ ਉੱਤੇ ਅਸਰ ਕਰ ਸਕਦੀ ਹੈ। ਕੋਰੀਆ ਦੇ ਖੋਜਕਾਰਾਂ ਵੱਲੋਂ ਨਵੀਂ ਖੋਜ ਅਨੁਸਾਰ ਮੋਟਾਪੇ ਦੇ ਚੱਲਦਿਆਂ ਜੀਵਨ ਵਿੱਚ ਅੱਗੇ ਚੱਲਕੇ ਇਨਸਾਨੀ ਦਿਮਾਗ ਦੀ ਸਮਰੱਥਾ ਵਿੱਚ ਗਿਰਾਵਟ ਦਾ ਖ਼ਤਰਾ...

ਕਾਨੂੰਨੀ ਖ਼ਬਰਾਂ ਇਟਲੀ

ਆਉ ਭੇਦਭਾਵ ਹੀਣ ਸਮਾਜ ਦੀ ਸਿਰਜਣਾ ਕਰੀਏ-ਰੇਕਾਰਦੀ

ਰੋਮ (ਇਟਲੀ) 23 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇੰਟੀਗ੍ਰੇਸ਼ਨ ਮੰਤਰੀ ਆਂਦਰਿਆ ਰੇਕਾਰਦੀ ਨੇ ਸ਼ਬਦਾਂ ਅਤੇ ਭਾਸ਼ਾ ਨੂੰ ਮੁੱਢੋਂ ਨਕਾਰਨ ਦੀ ਅਪੀਲ ਕੀਤੀ ਜਿਹੜੇ ਨਸਲੀ ਭੇਦਭਾਵ ਫੈਲਾਉਣ ਵਾਲੇ ਹੋਣ। ਰੋਮ ਵਿਖੇ ਅੰਤਰਰਾਸ਼ਟਰੀ ਦਿਵਸ ਨੂੰ...

ਕਾਨੂੰਨੀ ਖ਼ਬਰਾਂ ਇਟਲੀ

ਪੇਪਰ ਖੁੱਲ੍ਹਣ ਦੀ ਝੂਠੀ ਖ਼ਬਰ ਕਾਰਨ ਵੱਡੀ ਗਿਣਤੀ ‘ਚ ਵਿਦੇਸ਼ੀ ਰੋਮ ਪਹੁੰਚੇ

ਰੋਮ (ਇਟਲੀ) 23 ਮਾਰਚ (ਵਰਿੰਦਰ ਕੌਰ ਧਾਲੀਵਾਲ) – ਪੱਕੇ ਪੇਪਰ ਖੁੱਲ੍ਹਣ ਦੀ ਝੂਠੀ ਖ਼ਬਰ ਦੇ ਫੈਲਣ ਨਾਲ ਯੂਰਪ ਭਰ ਤੋਂ ਵੱਡੀ ਗਿਣਤੀ ਵਿਚ ਵਿਦੇਸ਼ੀ ਰੋਮ ਪਹੁੰਚ ਗਏ, ਇਨ੍ਹਾਂ ਵਿਚ ਵੱਡੀ ਗਿਣਤੀ ਤੁਨੀਸ਼ੀਅਨ ਨਾਗਰਿਕਾਂ ਦੀ ਦੱਸੀ ਜਾਂਦੀ ਹੈ। 19...

ਭਾਈਚਾਰਾ ਖ਼ਬਰਾਂ

ਕੰਮ ‘ਤੇ ਹਾਦਸੇ ਦੌਰਾਨ ਭਾਰਤੀ ਦੀ ਮੌਤ

11 ਮਹੀਨੇ ਜਿੰਦਗੀ-ਮੌਤ ਦੀ ਲੜਾਈ ਲੜਦਾ ਰਿਹਾ ਬਰੇਸ਼ੀਆ (ਇਟਲੀ) 23 ਮਾਰਚ (ਬੀ ਸੰਧੂ) – ਜਿਲ੍ਹਾ ਬਰੇਸ਼ੀਆ ਵਿਚ ਪੈਂਦੇ ਕਮੂਨੇ ਦੀ ਗੇਦੀ ਕਸਬੇ ਵਿਚ ਰਹਿਣ ਵਾਲੇ 41 ਸਾਲਾ ਸੁਰਜੀਤ ਸਿੰਘ ਦੀ 21 ਮਾਰਚ 2012 ਦੀ ਦੁਪਹਿਰ ਨੂੰ ਸਥਾਨਕ ਸਿਵਲ ਹਸਪਤਾਲ ਵਿਚ...

ਦੇਕਰੀਤੋ ਫਲੂਸੀ 2012 "ਮੌਸਮੀ"

ਦੇਕਰੇਤੋ ਫਲੂਸੀ ਲਈ ਦਰਖ਼ਾਸਤ ਤਿਆਰ ਕੀਤੀ ਜਾ ਸਕਦੀ ਹੈ

ਰੋਮ (ਇਟਲੀ) 23 ਮਾਰਚ (ਵਰਿੰਦਰ ਕੌਰ ਧਾਲੀਵਾਲ) – ਮਾਲਕ ਜਿਹੜੇ ਮੌਸਮੀ ਕੰਮਾਂ ਲਈ ਵਿਦੇਸ਼ੀਆਂ ਨੂੰ ਇਟਲੀ ਬੁਲਾਉਣਾ ਚਾਹੁੰਦੇ ਹਨ ਉਹ ਦਰਖ਼ਾਸਤ ਤਿਆਰ ਕਰ ਸਕਦੇ ਹਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਮਾਰੀਓ ਮੌਤੀ ਵੱਲੋਂ ਦੇਕਰੇਤੋ ਫਲੂਸੀ ਤਹਿਤ...

ਕਵਿਤਾਵਾਂ ਗੀਤ ਗਜ਼ਲਾਂ

ਜਾਂ ਫਿਰ

ਮੁੱਦਤ ਹੋ ਗਈ ਹੈ ਉਸਨੂੰ ਦੇਖਿਆ ਨੂੰ, ਪਤਾ ਨਹੀਂ ਮਿਲੇ ਤੇ ਪਹਿਚਾਨੇਗਾ ਵੀ ਜਾਂ ਫਿਰ? ਕਿੰਨੀ ਵਾਰ ਹੜਿਆ ਉਹਦੀ ਤੜਫਨਾ ਦੇ ਭਵ ਸਾਗਰ ਵਿਚ, ਪਤਾ ਨਹੀਂ ਮਿਲਿਆ ਤਾਂ ਹੱਥ ਵਧਾਵੇਗਾ ਵੀ ਜਾਂ ਫਿਰ? ਮਜਾਕ ਬਣਿਆ ਮੈਂ ਲਿਖ ਲਿਖ ਉਹਦੀ ਖੁਆਬੀ ਤਸਵੀਰ...

ਕਵਿਤਾਵਾਂ ਗੀਤ ਗਜ਼ਲਾਂ

ਸੱਚ ਲਈ

ਹੱਕ ਲਈ ਜਾਂ ਸੱਚ ਲਈ ਪਤਾ ਨਹੀਂ ਕਿਉਂ? ਪਰ ਬਦਨਾਮ ਹਾਂ ਮੇਰੇ ਹੀ ਲੋਕਾਂ ਵਿਚ। ਜਾਂ ਹੋ ਸਕਦਾ ਇਹਨਾ ਨੇ ਜਿਉਣਾ ਹੀ ਬਦਲ ਲਿਆ, ਜਾਂ ਫਿਰ ਜ਼ਮੀਰ ਹੀ ਮਰ ਗਿਆ ਮੇਰੇ ਲੋਕਾਂ ਵਿਚ। ਕੀ ਸੋਚ ਹੋਵੇਗੀ ਕੱਲ ਨਵੇਂ ਜਨਮੇ ਬਾਲ ਦੀ? ਦਿਨ ਗੁਜਰ ਜਾਂਦਾ...