ਅਹਿਮ / ਵਿਸ਼ੇਸ਼

ਦੇਕਰੀਤੋ ਫਲੂਸੀ ਦਾ ਬੁਖਾਰ : 100000 ਪਾਠਕ ਸਤਰਾਨੇਰੀ ਇਤਾਲੀਆ ’ਤੇ

ਜਾਣਕਾਰੀ ਨੂੰ ਸਮਰਪਿਤ ਵਿਦੇਸ਼ੀਆਂ ਦੀ ਸਹੂਲਤ ਲਈ ਸਤਰਾਨੇਰੀ ਇਨ ਇਤਾਲੀਆ 13 ਭਾਸ਼ਾਵਾਂ ਵਿਚ – ਜਨਲੂਕਾ ਲੁਚਾਨੋ ਰੋਮ (ਇਟਲੀ) 31 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਸਤਰਾਨੇਰੀ ਇਤਾਲੀਆ ਸੰਗਠਨ ਦੀ ਵੈੱਬਸਾਈਟ  stranierininitalia.it ਨੂੰ ਪੜ੍ਹਨ ਲਈ...

ਕਾਨੂੰਨੀ ਖ਼ਬਰਾਂ ਯੂ.ਕੇ

ਯੂ ਕੇ, ਸਪੇਨ, ਜਰਮਨੀ ਅਤੇ ਇਟਲੀ : ਯੂਰਪ ਵਿਚ ਇਮੀਗ੍ਰਾਂਟਾਂ ਦੀ ਮੁੱਖ ਮੰਜਿਲ

ਰੋਮ (ਇਟਲੀ) 28 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਯੂਰੋਸਟੈਟ ਵੱਲੋਂ ਜਾਰੀ ਇਕ ਰਿਪੋਰਟ ਵਿਚ ਕੁਲਾਸਾ ਕੀਤਾ ਗਿਆ ਕਿ 2008 ਦੌਰਾਨ ਯੂ ਕੇ, ਸਪੇਨ, ਜਰਮਨੀ ਅਤੇ ਇਟਲੀ ਗੈਰਯੂਰਪੀ ਇਮੀਗ੍ਰਾਂਟਾਂ ਦੀ ਮੁੱਖ ਮੰਜਿਲ ਰਹੇ। ਇਹ ਚਾਰੇ ਦੇਸ਼ਾਂ ਵਿਚ ਸਾਲ...

ਕਾਨੂੰਨੀ ਖ਼ਬਰਾਂ ਯੂ.ਕੇ

ਯੂ ਕੇ ’ਚ ਦੋ ਜਾਅਲੀ ਵਿਆਹ ਕਰਵਾਉਣ ਵਾਲਿਆਂ ਦਾ ਪਰਦਾਫਾਸ਼

ਲੰਡਨ, 28 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਵਾਟਫੋਰਡ ਵਿਖੇ ਬਾੱਡਰ ਇਮੀਗ੍ਰੇਸ਼ਨ ਏਜੰਸੀ (ਬੀ ਆਈ ਏ) ਵੱਲੋਂ ਦੋ ਪਾਕਿਸਤਾਨੀ ਅਤੇ ਇਕ ਸਲੋਵਾਕੀਆ ਦੀ ਔਰਤ ਨੂੰ ਜਾਅਲੀ ਵਿਆਹਕਰਵਾਉਣ ਦੇ ਜੁਰਮ ਹੇਠ ਗ੍ਰਿਫ਼ਤਾਰ ਕੀਤਾ ਗਿਆ। ਮੁਹੰਮਦ...

ਕਾਨੂੰਨੀ ਖ਼ਬਰਾਂ ਇਟਲੀ

24 ਗੈਰਯੂਰਪੀ ਵਿਦੇਸ਼ੀ ਡਿਪੋਰਟ

ਰੋਮ (ਇਟਲੀ) (ਬਿਊਰੋ) – ਪਿਛਲੇ ਦਿਨੀਂ 24 ਗੈਰਯੂਰਪੀ ਵਿਦੇਸ਼ੀ ਇਟਲੀ ਵਿਚੋਂ ਡਿਪੋਰਟ ਕੀਤੇ ਗਏ। ਗ੍ਰਹਿ ਮੰਤਰਾਲੇ ਵੱਲੋਂ ਇਨ੍ਹਾਂ ਨੂੰ ਵਾਪਸ ਭੇਜਣ ਲਈ ਵੱਖੋ ਵੱਖਰੀਆਂ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਗਈ। ਡਿਪੋਰਟ ਕੀਤੇ ਗਏ ਵਿਦੇਸ਼ੀਆਂ...

ਦੇਕਰੀਤੋ ਫਲੂਸੀ 2010-2011

ਦੇਕਰੀਤੋ ਫਲੂਸੀ, ਇਕ ਨਜ਼ਰ ਇਧਰ ਵੀ!

ਰੋਮ (ਇਟਲੀ) 25 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਬਿਨੇਕਾਰ ਦੇਕਰੀਤੋ ਫਲੂਸੀ 2010 ਲਈ ਕਿਸੇ ਵੀ ਸ਼੍ਰੇਣੀ ਤਹਿਤ ਆਪਣੇ ਪਰਿਵਾਰਕ ਮੈਂਬਰ ਲਈ ਦਰਖ਼ਾਸਤ ਦੇ ਸਕਦਾ ਹੈ। ਦੇਕਰੀਤੋ ਫਲੂਸੀ ਅਧੀਨ ਦਿੱਤੀ ਜਾਣ ਵਾਲੀ ਦਰਖ਼ਾਸਤ ਇਟਲੀ ਦੇ ਕਿਸੇ ਵੀ...

ਦੇਕਰੀਤੋ ਫਲੂਸੀ 2010-2011

ਦੇਕਰੀਤੋ ਫਲੂਸੀ : ਕੰਪਿਊਟਰ ਸਿਸਟਮ ਦੀ ਕਾਰਗੁਜਾਰੀ ਮਾੜੀ

ਰੋਮ (ਇਟਲੀ) 25 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਯੂ ਆਈ ਐਲ ਟਰੇਡ ਯੂਨੀਅਨ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਧੋਖਾ ਦੇ ਸਕਦੀ ਹੈ ਅਤੇ ਜਿਹੜੇ ਗੈਰਕਾਨੂੰਨੀ ਢੰਗ ਨਾਲ ਦਰਖ਼ਾਸਤਾਂ ਭਰ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ...

ਕਾਨੂੰਨੀ ਖ਼ਬਰਾਂ ਇਟਲੀ

ਕੌਲਫ ਅਤੇ ਬਾਦਾਂਤੇ : ਕੌਂਤਰੀਬਿਊਤੀ ਦੀ ਜਾਣਕਾਰੀ ਐਸ ਐਮ ਐਸ ਰਾਹੀਂ

ਮਾਲਕਾਂ ਨੂੰ ਇਸ ਸਬੰਧੀ ਸੂਚਨਾ ਈਮੇਲ ਰਾਹੀਂ ਵੀ ਦਿੱਤੀ ਜਾਵੇਗੀ ਰੋਮ (ਇਟਲੀ) 25 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਘਰੇਲੂ ਕਰਮਚਾਰੀ ਲਈ ਭਰਵਾਏ ਜਾਣ ਵਾਲਾ ਟੈਕਸ, ਕੌਂਤਰੀਬਿਊਤੀ ਭਰਨ ਤੋਂ ਮਾਲਕ ਹੁਣ ਕੋਈ ਬਹਾਨਾ ਨਹੀਂ ਮਾਰ ਸਕਣਗੇ...

ਕਾਨੂੰਨੀ ਖ਼ਬਰਾਂ ਇਟਲੀ

ਲੰਬੇ ਸਮੇˆ ਦੀ ਨਿਵਾਸ ਆਗਿਆ ਲੈਣ ਦੀ ਪ੍ਰੀਖਿਆ ਵਿਧੀ

ਰੋਮ (ਇਟਲੀ) 24 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਜਿਹੜੇ ਲੰਬੇ ਸਮੇˆ ਦੀ ਨਿਵਾਸ ਆਗਿਆ ਲੈਣੀ ਚਾਹੁੰਦੇ ਹਨ। 9 ਦਸੰਬਰ 2010 ਨੂੰ ਸਰਕਾਰ ਵੱਲੋˆ ਇਸ ਸਬੰਧੀ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ। ਜਿਸ ਅਨੁਸਾਰ ਜਿਹੜੇ ਵਿਦੇਸ਼ੀ ਲੰਬੇ ਸਮੇˆ ਦੀ...