ਲੇਖ/ਵਿਚਾਰ

ਸੋਨੇ ਦੀ ਚਿੱੜੀ ਨੂੰ ਦਾਗ ਲੱਗ ਰਿਹਾ

22 ਮਈ – ਭਾਵੇ ਪਹਿਲਾ ਭਾਰਤ ਸੋਨੇ ਦੀ ਚਿੱੜੀ ਸੀ, ਪਰ ਪੰਜਾਬ ਰਾਜ ਅੱਜ ਵੀ ਸੋਨੇ ਦੀ ਚਿੱੜੀ ਹੈ| ਇੱਥੋ ਦਾ ਸ਼ਾਹੀ ਖਾਣ – ਪਾਣ, ਪਹਿਰਾਵਾਂ, ਪੰਜਾਬੀਆਂ ਦੇ ਖੁੱਲੇ ਦਿਲ, ਮਹਿਮਾਨ ਨਿਵਾਜੀ ਅੱਜ ਵੀ ਦੁਨੀਆਂ ਦੇ ਕੋਨੇ ਕੋਨੇ ਵਿਚ ਮਸ਼ਹੂਰ ਹੈ| ਭਾਰਤ...

ਨਾਇਕ

ਫ਼ਿਨਲੈਂਡ ‘ਚ ਦਸਤਾਰ ਦੀ ਲੜਾਈ ਲੜ ਰਿਹੈ ਸਿੱਖ ਡਰਾਈਵਰ

ਲੰਡਨ, 21 ਮਈ 2013– ਫ਼ਿਨਲੈਂਡ ਦਾ ਸਿੱਖ ਬੱਸ ਡਰਾਈਵਰ ਕੰਮ ਸਥਾਨ ‘ਤੇ ਪੱਗ ਬੰਨ੍ਹਣ ਦੇ ਅਪਣੇ ਹੱਕ ਲਈ ਲੜਾਈ ਲੜ ਰਿਹਾ ਹੈ। ਮਾਲਕਾਂ ਨੇ ਇਸ ਡਰਾਈਵਰ ਨੂੰ ਕੰਮ ਦੌਰਾਨ ਪੱਗ ਨਾ ਬੰਨ੍ਹਣ ਦੇ ਹੁਕਮ ਦਿਤੇ ਸਨ। ਗਿੱਲ ਸੁੱਖਦਰਸ਼ਨ ਸਿੰਘ ਫ਼ਿਨਲੈਂਡ ਦੀ...

ਭਾਈਚਾਰਾ ਖ਼ਬਰਾਂ

ਭਗੌੜਾ ਭਾਰਤੀ ਫਾਰਮ ਹਾਊਸ ਤੋਂ ਗ੍ਰਿਫ਼ਤਾਰ

ਤੇਰਾਚੀਨਾ (ਇਟਲੀ) 21 ਮਈ (ਬਿਊਰੋ) – ਤੇਰਾਚੀਨਾ ਪੁਲਿਸ ਨੇ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਇਕ ਡਕੈਤੀ, ਲੁੱਟਖੋਹ ਅਤੇ ਅਪਹਰਣ ਦੇ ਕੇਸ ਵਿਚ ਭਗੌੜਾ ਭਾਰਤੀ ਦਬੋਚ ਲਿਆ। ਜਿਕਰਯੋਗ ਹੈ 36 ਸਾਲਾ ਗੁਰਪ੍ਰੀਤ ਸਿੰਘ ਨੂੰ ਦਬੋਚਣ ਤੋਂ...

ਭਾਈਚਾਰਾ ਖ਼ਬਰਾਂ

ਭਾਰਤੀ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ

ਮਸੀਨਾ (ਇਟਲੀ) 21 ਮਈ (ਬਿਊਰੋ) – ਮਸੀਨਾ ਜਿਲ੍ਹੇ ਦੇ ਪਿੰਡ ਰੋਮੇਤਾ ਮਾਰੇਆ ਦੇ ਫਾਰਮ ਹਾਊਸ ਵਿਚ ਅੱਜ ਸਥਾਨਕ ਪੁਲਿਸ ਨੂੰ ਇਕ ਭਾਰਤੀ ਦੀ ਮ੍ਰਿਤਕ ਦੇਹ ਇਕ ਘਰ ਅੰਦਰ ਲਟਕਦੀ ਪ੍ਰਾਪਤ ਹੋਈ। ਮ੍ਰਿਤਕ ਪਾਇਆ ਗਿਆ 46 ਸਾਲਾ ਭਾਰਤੀ ਇਟਲੀ ਵਿਚ ਕਈ...

ਵਿਸ਼ਵ ਖ਼ਬਰਾਂ

ਨਿਕਾਰਗੁਆ ਦੇ ਰਾਸ਼ਟਰਪਤੀ ਉੱਤੇ ਧੀ ਨੇ ਲਗਾਇਆ ਰੇਪ ਦਾ ਇਲਜ਼ਾਮ

ਨਿਕਾਰਗੁਆ , 21 ਮਈ, (ਬਿਊਰੋ) – ਨਿਕਾਰਗੁਆ ਦੇ ਰਾਸ਼ਟਰਪਤੀ ਮੁਸ਼ਕਲ ਵਿੱਚ ਫਸ ਗਏ ਹਨ। ਰਾਸ਼ਟਰਪਤੀ ਡੇਨਿਅਲ ਆਰਟੇਗਾ ਉੱਤੇ ਉਨ੍ਹਾਂ ਦੀ ਧੀ ਨੇ ਰੇਪ ਦਾ ਇਲਜ਼ਾਮ ਲਗਾਇਆ ਹੈ। ਜਾਇਲਾਮੇਰਿਕਾ ਆਰਟੇਗਾ ਰਾਸ਼ਟਰਪਤੀ ਦੀ ਮਤ੍ਰੇਈ ਧੀ ਹੈ ਅਤੇ...

Uncategorized

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਬੂਸ਼ਾਹੀ ਡਾਟਕਾਮ ਦੇ ਦੂਜੇ ਪੜਾਅ ਦਾ ਉਦਘਾਟਨ

ਮਜੀਠੀਆ ਵੱਲੋਂ ਆਨਲਾਈਨ ਮੀਡੀਆ ਲਈ ਇਸ਼ਤਿਹਾਰ ਨੀਤੀ ਦਾ ਐਲਾਨ ਚੰਡੀਗੜ੍ਹ, 21 ਮਈ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਆਪਣੀ ਡਿਊਟੀ ਸਮਰਪਨ, ਸੰਜੀਦਗੀ, ਇਮਾਨਦਾਰੀ, ਪੇਸ਼ਵਰ ਵਚਨਬੱਧਤਾ ਅਤੇ...

ਵਿਸ਼ਵ ਖ਼ਬਰਾਂ

ਵੈਨਕੂਵਰ ਵਿਚ ਕੈਨੇਡਾ ਦੀ ਸਭ ਤੋਂ ਵੱਡੀ ਮਸਜਿਦ ਦਾ ਉਦਘਾਟਨ

*ਖਲੀਫ਼ਾ ਮਿਰਜ਼ਾ ਅਹਿਮਦ ਵੱਲੋਂ ਵਿਸ਼ਵ ਸ਼ਾਂਤੀ ਦਾ ਸੁਨੇਹਾ ਵੈਨਕੂਵਰ/21 ਮਈ-2013 (ਗੁਰਵਿੰਦਰ ਸਿੰਘ ਧਾਲੀਵਾਲ) – ਕੈਨੇਡਾ ਵਸਦੇ ਅਹਿਮਦੀਆ ਜਮਾਤ ਵੱਲੋਂ ਇਥੋਂ ਦੇ ਨੇੜਲੇ ਸ਼ਹਿਰ ਡੈਲਟਾ ਦੇ ਰਿਵਰ ਰੋਡ ‘ਤੇ ਨਵੇਂ ਮਸਜਿਦ ਦਾ ਰਸਮੀ ਉਦਘਾਟਨ...

ਕਾਨੂੰਨੀ ਖ਼ਬਰਾਂ ਯੂ.ਕੇ

ਮੈਂ ਨਹੀਂ ਬਣਨਾ 14ਵੀਂ ਰਾਣੀ??

ਲੰਡਨ, 20 ਮਈ (ਬਿਊਰੋ) – ਦੱਖਣ ਅਫਰੀਕੀ ਦੇਸ਼ ਸਵਾਜੀਲੈਂਡ ਦੇ ਸਘੋੜਾ ਰਾਜਾ ਮਸਵਾਤੀ ਤੀਜੇ ਦੀ 14ਵੀਂ ਰਾਣੀ ਬਣਨ ਤੋਂ ਇਨਕਾਰ ਕਰਨ ਦੇ ਬਾਅਦ 22 ਸਾਲ ਦੀ ਇੱਕ ਮਹਿਲਾ ਨੇ ਬ੍ਰਿਟੇਨ ਤੋਂ ਰਾਜਨੀਤਕ ਸ਼ਰਨ ਮੰਗੀ ਹੈ। ਇਸ ਰਾਜਾ ਦੀਆਂ ਪਹਿਲਾਂ ਵੀ 13...