ਸਿਹਤ

ਜ਼ਹਿਰੀਲਾ ਹੈ, ਪਰ ਹੈ ਗੁਣਕਾਰੀ…

ਅੱਕ ਦਾ ਪੌਦਾ ਸਾਰੇ ਭਾਰਤ ਵਿਚ ਆਮ ਦੇਖਣ ਨੂੰ ਮਿਲਦਾ ਹੈ, ਜੋ ਕਿ ਆਪਣੇ ਆਪ ਹੀ ਉ¤ਗ ਜਾਂਦਾ ਹੈ। ਵੈਸੇ ਅੱਕ ਨੂੰ ਜ਼ਹਿਰੀਲਾ ਸਮਝਿਆ ਜਾਂਦਾ ਹੈ ਪਰ ਇਸ ਦੇ ਦਵਾਈ ਦੇ ਰੂਪ ਵਿਚ ਬਹੁਤ ਲਾਭ ਹਨ। ਇਹ ਆਮ ਤੌਰ ’ਤੇ  ਦੋ ਤਰਾਂ ਦਾ ਹੁੰਦਾ ਹੈ ਇਕ ਬੂਟੇ ਦੇ...

ਸੰਪਾਦਕੀ

‘ਦੇਕਰੀਤੋ ਫਲੂਸੀ 2010-2011’

ਲੰਬੇ ਸਮੇਂ ਦੇ ਇੰਤਜਾਰ ਤੋਂ ਬਾਅਦ ਵਿਦੇਸ਼ੀਆਂ ਲਈ ‘ਦੇਕਰੀਤੋ ਫਲੂਸੀ 2010-2011’ ਸਰਕਾਰ ਵੱਲੋਂ ਮੁੜ ਪੇਸ਼ ਕੀਤਾ ਗਿਆ ਹੈ। ਬੀਤੇ ਸਮੇਂ ਵਿਚ ਦੇਕਰੀਤੋ ਫਲੂਸੀ ਦਾ ਵਧੇਰਾ ਲਾਭ ਉਨ੍ਹਾਂ ਵਿਦੇਸ਼ੀਆਂ ਵੱਲੋਂ ਪ੍ਰਾਪਤ ਕੀਤਾ ਗਿਆ, ਜਿਹੜੇ ਬਿਨਾਂ...

ਦੇਕਰੀਤੋ ਫਲੂਸੀ 2010-2011

ਦੇਕਰੀਤੋ ਫਲੂਸੀ ਕੋਟੇ ਦੀ ਤਫ਼ਸੀਲ

ਕੁੱਲ ਕੋਟਾ : 98080 52080* ਸਾਰੇ ਖੇਤਰਾਂ ਵਿਚ ਸਹਾਇਕ ਕੰਮਾਂ ਲਈ, ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਜਿਹੜੇ ਦੇਸ਼ਾਂ ਦਾ ਇਟਲੀ ਨਾਲ ਇਸ ਸਬੰਧੀ ਸਮਝੌਤਾ ਹੋਇਆ ਹੋਵੇ; 30000 ਘਰੇਲੂ ਕਰਮਚਾਰੀਆਂ ਲਈ, (ਕੌਲਫ ਬਾਦਾਂਤੇ ਅਤੇ ਬੇਬੀ ਸਿਟਰ) ਉਨ੍ਹਾਂ...

ਸਿਹਤ

ਕੀਮਤੀ ਹਨ ਅੱਖਾਂ, ਇਨਾਂ ਦੀ ਸੰਭਾਲ ਕਰੋ

ਅੱਖਾਂ ਚਿਹਰੇ ਦਾ ਮੁੱਖ ਆਕਰਸ਼ਣ ਹਨ, ਜੋ ਬਿਨਾਂ ਬੋਲੇ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਜੇਕਰ ਤੁਹਾਡੀਆਂ ਅੱਖਾਂ ਕੁਦਰਤੀ ਤੌਰ ’ਤੇ ਸੁਹਣੀਆਂ ਹਨ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ, ਜੇਕਰ ਨਹੀਂ ਹਨ ਤਾਂ ਵੀ ਘਬਰਾਉਣ ਦੀ ਜਰੂਰਤ ਨਹੀਂ ਸਹੀ...

ਸਿਹਤ

ਪ੍ਰਨਿਕ ਹੀਲਿੰਗ = ਉਰਜਾ ਭਰਿਆ ਜੀਵਨ ਸਰੋਤ

ਜਲੰਧਰ, 20 ਦਸੰਬਰ (ਕੇ ਸ਼ਰਮਾ ਵਿਕਰਮ) – ਪ੍ਰਨਿਕ ਹੀਲਿੰਗ ਇਕ ਪੁਰਾਨੀ ਅਤੇ  ਭਾਰਤੀ ਉਪਚਾਰ ਵਿਧਾ ਹੈ ਜਿਸਦਾ ਨਾਮਕਰਣ ਸੰਸਕ੍ਰਿਤ ਦੇ ਸ਼ਬਦ ਪ੍ਰਾਣਾਯਾਮ ਤੋਂ ਹੀ ਬਣਿਆ  ਹੈ! ਇਸ ਨਾਲ ਬੰਦਾ ਆਖਿਰੀ ਸਾਂਹ ਤਕ ਭੀ ਤੰਦ ਰੁਸਤ ਜੀਵਨ ਜੀ ਸਕਦਾ ਹੈ...

ਕਾਨੂੰਨੀ ਖ਼ਬਰਾਂ ਇਟਲੀ

ਗਰੀਸ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਦਾ ਹੜ

ਰੋਮ, 20 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਅਰਥਵਿਅਸਥਾ ਨਾਲ ਜੂਝ ਰਿਹਾ ਦੇਸ਼ ਗਰੀਸ ਵੀ ਗੈਰਕਾਨੂੰਨੀ ਇਮੀਗ੍ਰੇਸ਼ਨ ਦੀ ਮਾਰ ਤੋਂ ਨਹੀਂ ਬਚ ਸਕਿਆ। ਖੋਜਕਰਤਾਵਾਂ ਅਨੁਸਾਰ ਗਰੀਸ ਨੂੰ ਗੈਰਕਾਨੂੰਨੀ ਇਮੀਗ੍ਰੇਸ਼ਨ ਨੇ ਬੁਰੀ ਤਰਾਂ...

ਕਾਨੂੰਨੀ ਖ਼ਬਰਾਂ ਇਟਲੀ

ਸਿਟੀਜ਼ਨਸਿ਼ੱਪ ਕਾੱਲ ਸੈਂਟਰ ਹੋਏ ਬੰਦ

ਰੋਮ, 17 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਨਾਗਰਿਕਤਾ ਸਬੰਧੀ ਜਾਣਕਾਰੀ ਪ੍ਰਦਾਨ ਕਰਵਾਉਣ ਵਾਲੇ ਸਹਾਇਤਾ ਸੈਂਟਰ 31 ਦਸੰਬਰ 2010 ਤੋਂ ਬੰਦ ਕੀਤੇ ਜਾ ਰਹੇ ਹਨ।ਬੀਤੇ ਪੰਜ ਸਾਲਾਂ ਤੋਂ ਕਾੱਲ ਸੈਂਟਰ ਦੇ ਕਰਮਚਾਰੀ...