ਕਾਨੂੰਨੀ ਖ਼ਬਰਾਂ ਇਟਲੀ

ਨਵਾਂ ਦੇਕਰੀਤੋ ਫਲੂਸੀ ਘਰੇਲੂ ਕਰਮਚਾਰੀਆਂ ਲਈ : ਮਾਰੋਨੀ

ਰੋਮ, 9 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਗ੍ਰਹਿ ਮੰਤਰੀ ਸ੍ਰੀ ਰੋਬੇਰਤੋ ਮਾਰੋਨੀ ਨੇ ਨਵੇਂ ਦੇਕਰੀਤੋ ਫਲੂਸੀ ਖੁੱਲਣ ਦਾ ਇਸ਼ਾਰਾ ਦਿੰਦੇ ਹੋਏ ਕਿਹਾ ਕਿ, ਸਰਕਾਰ ਘਰੇਲੂ ਕਰਮਚਾਰੀਆਂ ਲਈ ਦੇਕਰੀਤੋ ਫਲੂਸੀ ਤਹਿਤ ਬਾੱਡਰ...

ਕਾਨੂੰਨੀ ਖ਼ਬਰਾਂ ਇਟਲੀ

ਗੈਰਯੂਰਪੀ ਵਿਦਿਆਰਥੀਆਂ ਨੂੰ ਕੰਮ ਦੀ ਇਜਾਜ਼ਤ ਨਹੀਂ

ਲੰਡਨ, 9 ਦਸੰਬਰ (ਵਰਿੰਦਰ ਕੌਰ ਧਾਲੀਵਾਲ) –  ਗ੍ਰਹਿ ਮੰਤਰਾਲੇ ਵੱਲੋਂ ਲਾਗੂ ਕੀਤੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਤਹਿਤ ਗੈਰਯੂਰਪੀ ਵਿਦੇਸ਼ੀ ਵਿਦਿਆਰਥੀ ਹਫਤੇ ਦੌਰਾਨ ਕੰਮ ਨਹੀਂ ਕਰ ਸਕਦੇ। ਨੀਤੀ ਵਿਚ ਇਹ ਬਦਲ ਕਾੱਫ਼ੀ ਸੌ਼ਪ, ਪੱਬ...

ਚੂੰਡੀਵੱਢ

ਆਪਣੇ ਨਿੱਜੀ ਸਵਾਰਥ ਲਈ ਧਰਮ ਨੂੰ ਢਾਲ ਨਾ ਬਣਾਓ

ਧਾਰਮਿਕ ਸਥਾਨ ਏਕਤਾ, ਸਦਭਾਵਨਾ ਅਤੇ ਆਪਸੀ ਭਾਈਚਾਰਾ ਬਨਾਉਣ ਦਾ ਸੰਦੇਸ਼ ਦਿੰਦੇ ਹਨ। ਧਾਰਮਿਕ ਸਥਾਨਾਂ ਦੀ ਗਿਣਤੀ ਵਿਚ ਇਜਾਫਾ ਕਰਨ ਨਾਲ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਅਸੀਂ ਧਰਮ ਦਾ ਪਾਸਾਰ ਵਧੇਰਾ ਕਰ ਰਹੇ ਹਾਂ। ਇਥੇ ਇਕ ਉਦਾਹਰਣ ਚੇਤੇ...

ਪਾਕ ਸ਼ੈਲੀ

ਪਨੀਰ ਟਿੱਕਾ

ਕਿੰਨੇ ਵਿਅਕਤੀਆਂ ਲਈ : 5ਸਮੱਗਰੀ :ਪਨੀਰ : 500 ਗ੍ਰਾਮਪਿਆਜ : 1ਸ਼ਿਮਲਾ ਮਿਰਚ : 1ਟਮਾਟਰ : 1ਖੁੰਬਾਂ : 7-8ਹਰਾ ਧਨੀਆ : ਬਰੀਕ ਕੱਟਿਆ ਹੋਇਆਮੈਰੀਨੇਟ ਕਰਨ ਲਈ ਸਮੱਗਰੀ :ਦਹੀਂ : 1/2  ਕੱਪਲਸਣ ਦਾ ਪੇਸਟ : 1 ਚੱਮਚਅਦਰਕ ਦਾ ਪੇਸਟ : 1 ਚੱਮਚਤੰਦੂਰੀ ਮਸਾਲਾ : 2...

ਸਿਹਤ

ਬੱਚਿਆਂ ਦੇ ਭੋਜਨ ਵੱਲ ਉਚਿਤ ਧਿਆਨ ਜਰੂਰੀ

ਅੱਜਕਲ ਮਾਤਾ-ਪਿਤਾ ਆਪਣੇ ਸਮਾਜਿਕ ਜੀਵਨ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਹ ਕੁਦਰਤੀ ਭੋਜਨ ਰੋਟੀ, ਸਬਜ਼ੀ ਤੇ ਚਾਵਲ ਦੀ ਬਜਾਏ ਬੱਚਿਆਂ ਦੇ ਸਵਾਦ ਅਨੁਸਾਰ ਉਨਾਂ ਨੂੰ ਪੀਜ਼ਾ, ਬਰਗਰ, ਸਮੋਸੇ, ਪੈਟੀਜ਼, ਨੂਡਲਜ਼ ਫਾਸਟ ਫੂਡ ਦੇ ਕੇ ਆਪਣਾ ਫਰਜ਼ ਪੂਰਾ...

ਵਿਸ਼ਵ ਖ਼ਬਰਾਂ

ਹੁਣ ਇੰਟਰਨੈਟ ਦੀਆਂ ਖ਼ਬਰਾਂ ਲਈ ਲੱਗਣਗੇ ਪੈਸੇ

ਸਾੱਫਟਵੇਅਰ ਕੰਪਨੀ ਮਾਈਕ੍ਰੋਸਾੱਫਟ ਨੇ ਵੈਬਸਾਈਟ ਦੀ ਦੁਨੀਆਂ ਵਿਚ ਇਕ ਐਸੀ ਸ਼ੁਰੂਆਤ ਕੀਤੀ ਹੈ, ਜਿਸਦੀ ਵਜ•ਾ ਨਾਲ ਆਉਣ ਵਾਲੇ ਦਿਨਾਂ ਵਿਚ ਇੰਟਰਨੈਟ ’ਤੇ ਮੁਫ਼ਤ ਖ਼ਬਰਾਂ ਮਿਲਣੀਆਂ ਬੰਦ ਹੋ ਸਕਦੀਆਂ ਹਨ। ਲੰਡਨ ਅਤੇ ਨਿੳਯੂਯਾਰ ਤੋਂ ਮਿਲੀਆਂ...

ਕਾਨੂੰਨੀ ਖ਼ਬਰਾਂ ਇਟਲੀ

ਵਿਦੇਸ਼ੀਆਂ ਦੇ ਹੱਕਾਂ ਦਾ ਸਤਿਕਾਰ ਲਾਜ਼ਮੀ-ਵੈਟੀਕਨ

ਵਿਦੇਸ਼ੀਆਂ ਦੀ ਮਾਨਵ ਤਸਕਰੀ ਅਤੇ ਉਨਾਂ ਦੇ ਸੋਸ਼ਣ ਖਿਲਾਫ ਸਮਾਜ ਨੂੰ ਅਵਾਜ ਬੁਲੰਦ ਕਰਨੀ ਚਾਹੀਦੀ ਹੈ ਰੋਮ (ਵਰਿੰਦਰ ਪਾਲ ਕੌਰ) – ਬਣਾਈਆਂ ਜਾਣ ਵਾਲੀਆਂ ਇਮੀਗ੍ਰੇਸ਼ਨ ਨੀਤੀਆਂ ਵਿਦੇਸ਼ੀਆਂ ਦੇ ਮਾਨਵੀ ਅਧਿਕਾਰ ਅਤੇ ਸਵੈ-ਸਵਿਭਮਾਨ ’ਤੇ ਖਰੀਆਂ...

ਸਿਹਤ

ਕੈਂਸਰ ਤੋਂ ਬਚਾਉਂਦਾ ਹੈ ਐਸਪ੍ਰੀਨ ਦਾ ਸੇਵਨ

ਲੰਡਨ, 7 ਦਸੰਬਰ (ਬਿਊਰੋ) – ਹਰ ਦਿਨ ਸੰਤੁਲਿਤ ਮਾਤਰਾ ਵਿਚ ਐਸਪ੍ਰੀਨ ਦਾ ਸੇਵਨ ਕਰਨ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਹ ਨਵੀਂ ਸ਼ੋਧ ਆੱਕਸਫੋਰਡ ਯੂਨੀਵਰਸਿਟੀ ਦੁਆਰਾ ਪੇਸ਼ ਕੀਤੀ ਗਈ ਹੈ। ਬ੍ਰਿਟੇਨ ਵਿਚ ਰਹਿਣ ਵਾਲੇ ਬਹੁਤ ਸਾਰੇ...