ਭਾਈਚਾਰਾ ਖ਼ਬਰਾਂ

ਨਵੀਆਂ ਬਣੀਆਂ ਪੰਚਾਇਤਾਂ ਪਿੰਡਾਂ ‘ਚ ਆਪਸੀ ਧੜੇਬੰਦੀ ਤੋਂ ਉਪਰ ਉਠ ਕੇ ਪਿੰਡਾਂ ਦੇ ਵਿਕਾਸ...

ਰੋਮ, (ਇਟਲੀ), 8 ਜੂਨ, (ਟੇਕ ਚੰਦ ਜਗਤਪੁਰ) – 3 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਹੋਈਆਂ ਚੋਣਾਂ ਦੋਰਾਨ ਨਵੀਆਂ ਚੁੱਣੀਆਂ ਗਈਆਂ ਪੰਚਾਇਤਾਂ ਆਪਸੀ ਧੜੇਬੰਦੀ ਤੋਂ ਉਪਰ ਉਠ ਕੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ। ਉਪਰੋਕਤ...

ਲੇਖ/ਵਿਚਾਰ

ਸਿੱਖ ਧਰਮ ਵਿੱਚ ਸਤਿਕਾਰ ਯੋਗ ਸ਼ਬਦ ” ਭਾਈ “

8 ਜੁਲਾਈ – ਮੁੱਖ ਤੌਰ ‘ਤੇ ਭਾਈ ਸ਼ਬਦ ਦਾ ਅਰਥ ੍ਰਭਰਾ ਹੈ, ਗਰੂ ਸਾਹਿਬਾਂ ਗੁਰਬਾਣੀ ਵਿੱਚ ਮਨੁੱਖ ਮਾਤ੍ਰ ਨੂੰ ਸੱਚ ਦੇ ਰਸਤੇ ‘ਤੇ ਚਲਣ ਦਾ ਉਪਦੇਸ਼ ਦੇਂਦੇ ਹੋਏ ਇਸ ਸ਼ਬਦ ਨੂੰ ਬੜੀ ਵਾਰ ਕਈ ਥਾਂਈਂ ਬੜੇ ਹੀ ਪਿਆਰ ਨਾਲ ਸਿਖਿਆ ਦੇਣ ਲਈ ਵਰਤਿਆ...

ਭਾਈਚਾਰਾ ਖ਼ਬਰਾਂ

14 ਜੁਲਾਈ ਨੂੰ ਗੁਰਦੁਆਰਾ ਗੁਰੁ ਨਾਨਕ ਮਿਸ਼ਨ ਸਨਬੋਨੀਫਾਚੋ (ਵਿਰੋਨਾ) ਵਖੇ “ਸ਼ੁਕਰਾਨਾ...

ਰੋਮਮ (ਇਟਲੀ), 8 ਜੁਲਾਈ, (ਹਰਦੀਪ ਸਿੰਘ ਕੰਗ) – ਜੁਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਦੇ ਸਦਕਾ ਸਮੂਹ ਸਾਧ-ਸੰਗਤ ਦੇ ਸਹਿਯੋਗ ਦੇ ਨਾਲ਼ ਗੁਰਦੁਆਰਾ ਗੁਰੁ ਨਾਨਕ ਮਿਸ਼ਨ ਸਨਬੋਨੀਫਾਚੋ(ਵਿਰੋਨਾ) ਦੀ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਹਲਕਾ ਧਰਮਕੋਟ ਦੇ ਤਹਿਤ ਆਉਂਦੇ ਸਾਰੇ ਪਿੰਡ ਵਿੱਚ ਅਮਨ ਸ਼ਾਂਤੀ ਦੇ ਨਾਲ ਹੋਏ ਹੈ ਚੋਣ (Video News)

ਧਰਮਕੋਟ ਦੇ ਏਮ ਏਲ ਐ ਵੱਲੋਂ ਨਵੇਂ ਬਣੇ ਸਰਪੰਚਾਂ ਅਤੇ ਪੰਚਾਇਤਾਂ ਦੇ ਨਾਲ ਕੀਤਾ ਈਸਵਰ ਦਾ ਸ਼ੁਕਰਾਨਾ ਮੋਗਾ, 8 ਜੁਲਾਈ, (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਕਸਬੇ ਧਰਮਕੋਟ ਦੇ ਏਮ ਏਲ ਐ ਜਥੇਦਾਰ ਤੋਤਾ ਸਿੰਘ ਵੱਲੋਂ ਅੱਜ ਪੰਚਿਆਤੀ ਚੁਨਾਵਾਂ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਵੋਟਾਂ ਦੀ ਰੰਜਸ਼ ਦੇ ਚੱਲਦੇ ਪਿੰਡ ਸੇਦੋ ਦੇ ਵਿੱਚ ਗੋਲੀ ਚਲਣ ਨਾਲ ਦੋ ਦੀ ਮੋਤ (Video News)

ਪੁਲਿਸ ਜਾਂਚ ਵਿੱਚ ਜੁੱਟੀ ਮੋਗਾ, 8 ਜੁਲਾਈ, (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਪਿੰਡ ਸੇਦੋ ਦੇ ਵਿੱਚ ਸ਼ਨੀਵਾਰ ਦੀ ਦੇਰ ਸ਼ਾਮ ਵੋਟਾਂ ਦੀ ਰੰਜਸ਼ ਦੇ ਚਲਦੇ ਪਿੰਡ ਦੇ ਹੀ ਰਹਿਣ ਵਾਲੇ ਕੁੱਝ ਲੋਕੋ ਨੇ ਖੇਤ ਤੋਂ ਵਾਪਸ ਲੋਟ ਰਹੇ ਗੁਰਜੰਟ ਸਿੰਘ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਦਰਗਾਹ ਫੱਕਰ ਬਾਬਾ ਦਾਮੂਸ਼ਾਹ ਦੀ ਪ੍ਰਬੰਧਕ ਕਮੇਟੀ ‘ਤੇ ਕਬਜੇ ਨੂੰ ਲੈਕੇ ਭਖਣ ਲੱਗਾ ਵਿਵਾਦ...

ਹਰ ਮਹੀਨੇ 15 ਲੱਖ ਤੇ ਸਲਾਨਾ 2 ਕਰੋੜ ਤੋਂ ਵੀ ਵਧੇਰੇ ਚੜਦਾ ਹੈ ਚੜਾਵਾ ਵਿਧਾਇਕ ਵੱਲੋਂ ਕਰਵਾਏ ਫੈਸਲੇ ਤੋਂ ਭੱਜ ਰਿਹਾ ਹੈ ਸਰਪੰਚ – ਪ੍ਰਧਾਨ ਪ੍ਰੀਤਮ ਸਿੰਘ ਹਰੇਕ ਵਾਰਡ ‘ਚੋਂ ਲਏ ਜਾਣ ਦਰਗਾਹ ਪ੍ਰਬੰਧਕ ਕਮੇਟੀ ਦੇ ਮੈਂਬਰ – ਸਰਪੰਚ...

ਕਵਿਤਾਵਾਂ ਗੀਤ ਗਜ਼ਲਾਂ

ਸੂਰਜ ਦੀ ਚੋਰੀ

ਪੁੰਨਿਆ ਦਾ ਚੰਨ ਦੇਖਕੇ ਸਮੁੰਦਰ ਵਿੱਚ ਉੱਠੇ ਜਵਾਰਭਾਟਾ ਪੁਲਿਸ ਦਾ ਸਿਪਾਹੀ ਦੇਖਕੇ ਸਾਡੇ ਪਿੰਡ ਵਿੱਚ ਉੱਠੇ ਜਵਾਰਭਾਟਾ ਓ ਪਿੰਡ ਦੇ ਲੋਕੋ ! ਤੁਸੀਂ ਚਲੇ ਜਾਵੋ ਮੱਸਿਆ ਦੀ ਰਾਤ ਨੂੰ ਸੂਰਜ ਚੋਰੀ ਕਰਨ…।   ਗੁਰਮੇਲ ਬੀਰੋਕੇ