ਭਾਈਚਾਰਾ ਖ਼ਬਰਾਂ

ਸੁਏਮਾ ਵਿਆਜੀ ਏਜੰਸੀ ਵੱਲੋਂ ਸਵਿਜਰਲੈਂਡ ਦਾ ਟੂਰ ਲਿਜਾਇਆ ਗਿਆ

ਬੇਰਗਾਮੋ, (ਇਟਲੀ), 9 ਜੁਲਾਈ, (ਰਣਜੀਤ ਗਰੇਵਾਲ) – ਇਟਲੀ ਦੇ ਸਹਿਰ ਬਰੇਸੀਆ ਤੋਂ ਸੁਏਮਾ ਵਿਆਜੀ ਏਜੰਸੀ ਦਾ ਇਕ ਸਾਲ ਪੂਰਾ ਹੋਣ ‘ਤੇ ਸਵਿਜਰਲੈਂਡ ਦਾ ਟੂਰ ਲਿਜਾਇਆ ਗਿਆ। 50 ਲੋਕਾਂ ਦੀ ਇਕ ਬੱਸ ਲੈ ਕੇ ਸੁਏਮਾ ਵਿਆਜੀ ਦੇ ਐਮ ਡੀ ਤਰਸੇਮ ਸਿੰਘ...

ਭਾਈਚਾਰਾ ਖ਼ਬਰਾਂ

ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਨੂੰ ਸਦਮਾ ਇੰਡੀਆ ਰਹਿੰਦੇ ਤਾਇਆ ਸੁੱਚਾ ਸਿੰਘ ਸਵਰਗਵਾਸ

ਆਕਲੈਂਡ, 9 ਜੁਲਾਈ, (ਬਲਜਿੰਦਰ ਰੰਧਾਵਾ ਸੋਨੂੰ) – ਨਿਊਜ਼ੀਲੈਂਡ ਦੇ ਆਨ ਲਾਈਨ ਪੰਜਾਬੀ ਅਖ਼ਬਾਰ ‘ਪੰਜਾਬੀ ਹੈਰਲਡ’ ਦੇ ਸੰਪਾਦਕ ਅਤੇ ਕਈ ਹੋਰ ਅਖਬਾਰਾ ਦੇ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ...

ਯੋਗ ਭਜਾਏ ਰੋਗ

ਯੋਗ ਅਭਿਆਸ ਨਾਲ ਜੂੜੇ ਰਹਿਣ ਦੀ ਚੁੱਕੀ ਸੌਹ – ਰਾਧੇ ਸ਼ਾਮ ਬਾਂਸਲ

ਬਠਿੰਡਾ, 9 ਜੁਲਾਈ, (ਬਿੱਟੂ ਗਰਗ, ਨਾਰਾਇਣ ਸਿੰਘ) – ਏਕ ਨੂਰ ਵੈਲਫੇਅਰ ਸੋਸਾਇਟੀ ਵੱਲੋਂ ਅਤੇ ਯੋਗ ਗੁਰੂ ਰਾਧੇ ਸ਼ਾਮ ਦੀ ਅਗਵਾਈ ਹੇਠ ਚੱਲ ਰਹੇ ਯੋਗ ਕੈਂਪ ਵਿੱਚ ਸੈਕਂੜਾ ਯੋਗ ਸਾਧਕਾ ਨੇ ਸੌਂਹ ਚੁੱਕਦੇ ਹੋਏ ਕਿਹਾ ਕਿ ਜੱਦ ਤੱਕ ਸਾਡੀ ਜਿੰਦਗੀ...

ਭਾਈਚਾਰਾ ਖ਼ਬਰਾਂ

ਨਿਊਜ਼ੀਲੈਂਡ ‘ਚ ਗਦਰ ਪਾਰਟੀ ਦੀ 100 ਵੀ ਵਰ੍ਹੇਗੰਢ ਸਬੰਧੀ ਵਿਸ਼ੇਸ਼ ਸਮਾਗਮ 27 ਜੁਲਾਈ ਨੂੰ

ਆਕਲੈਂਡ, 9 ਜੁਲਾਈ, (ਬਲਜਿੰਦਰ ਰੰਧਾਵਾ ਸੋਨੂੰ) – ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸੱਟ ਨਿਊਜ਼ੀਲੈਂਡ ਵੱਲੋਂ ਭਾਰਤ ਦੀ ਆਜ਼ਾਦੀ ਲਹਿਰ ਵਿਚ ਆਪਣਾ ਪੂਰਨ ਸਹਿਯੋਗ ਪਾਉਣ ਵਾਲੀ ” ਗਦਰ ਪਾਰਟੀ ” ਦੀ 100 ਵੀ ਵਰ੍ਹੇਗੰਢ ਸਬੰਧੀ ਵਿਸ਼ੇਸ਼ ਸਮਾਗਮ 27...

ਭਾਈਚਾਰਾ ਖ਼ਬਰਾਂ

ਡਾ ਬੀ ਆਰ ਅੰਬੇਦਕਰ ਸਿੱਖ ਫਾਊਂਡੇਸ਼ਨ ਵੱਲੋਂ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਵਿੱਚ ਡਾ...

ਕੈਲੀਫੋਰਨੀਆ, 9 ਜੁਲਾਈ, (ਹੁਸਨ ਲੜੋਆ ਬੰਗਾ) – ਡਾ ਬੀ ਆਰ ਅੰਬੇਦਕਰ ਸਿੱਖ ਫਾਊਂਡੇਸ਼ਨ (ਬਰਾਸਫ) ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ। ਪੂਰੇ ਸੌ ਸਾਲ ਪਹਿਲਾਂ ਕੋਲੰਬੀਆ...

ਕਿਤਾਬਾਂ

ਪੰਜਵੀਂ ਅਮਰੀਕੀ ਪੰਜਾਬੀ ਕਹਾਣੀ ਕਾਨਫਰੰਸ ਬੇਮਿਸਾਲ ਸਫਲਤਾ ਸਹਿਤ ਸੰਪੰਨ, ਚਿੰਤਕਾਂ...

ਕੈਲੀਫੋਰਨੀਆ, 9 ਜੁਲਾਈ, (ਹੁਸਨ ਲੜੋਆ ਬੰਗਾ) – ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ (ਸਟਾਕਟਨ ਯੂਨਿਟ) ਦੀ ਦੇਖ ਰੇਖ ਵਿਚ ਕਰਵਾਈ ਗਈ ਪੰਜਵੀਂ ਅਮਰੀਕੀ ਪੰਜਾਬੀ ਕਹਾਣੀ ਕਾਨਫਰੰਸ ਨੂੰ ਚਿੰਤਕਾਂ, ਕਹਾਣੀਕਾਰਾਂ ਅਤੇ ਵੱਡੀ ਗਿਣਤੀ ਵਿਚ...

ਕਾਨੂੰਨੀ ਖ਼ਬਰਾਂ ਇਟਲੀ

ਕੱਚੇ ਵਿਦੇਸ਼ੀ ਡਿਪੋਰਟ ਨਹੀਂ ਕੀਤੇ ਜਾਣਗੇ

ਰੋਮ (ਇਟਲੀ) 9 ਜੁਲਾਈ (ਵਰਿੰਦਰ ਕੌਰ ਧਾਲੀਵਾਲ) – ਇਮੀਗ੍ਰੇਸ਼ਨ ਕਾਨੂੰਨ ਵਿਚ ਤਬਦੀਲੀ ਵਿਚ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਇਟਾਲੀਅਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਟਲੀ ਵਿਚੋਂ ਉਨ੍ਹਾਂ ਕੱਚੇ ਵਿਦੇਸ਼ੀ ਪਰਿਵਾਰਾਂ, ਮਾਤਾ-ਪਿਤਾ, ਇਕੱਲੇ...

ਭਾਈਚਾਰਾ ਖ਼ਬਰਾਂ

ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀ ਵੱਲੋਂ, ਇਟਲੀ ਵਿੱਚ ਕਰਵਾਏ ਜਾ...

ਬੇਰਗਾਮੋ, (ਇਟਲੀ), 9 ਜੁਲਾਈ, (ਰਣਜੀਤ ਗਰੇਵਾਲ) – ਇਟਲੀ ਦੇ ਸਹਿਰ ਕਰਮੋਨਾ ਵਿਖੇ 3 ਅਗਸਤ ਦਿਨ ਸ਼ਨੀਵਾਰ ਨੂੰ ਇਟਲੀ ਦੀਆਂ ਸਿੱਖ ਜਥੇਬੰਦੀਆ, ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੀਸਰੀ ਵਾਰ ਦਸਤਾਰ ਡੇ ਮਨਾਇਆ ਜਾ ਰਿਹਾ...