ਕਾਨੂੰਨੀ ਖ਼ਬਰਾਂ ਯੂ.ਕੇ

ਡਿਪੋਰਟ ਕੀਤੇ ਜਾਣ ਦੇ ਵਿਰੋਧ ‘ਚ ਗੈਰਕਾਨੂੰਨੀ ਵਿਦੇਸ਼ੀ ਨੇ ਆਪਣਾ ਗਲਾ ਕੱਟਿਆ

ਲੰਡਨ, 24 ਜੂਨ (ਵਰਿੰਦਰ ਕੌਰ ਧਾਲੀਵਾਲ) – ਇਕ ਗੈਰਕਾਨੂੰਨੀ ਵਿਦੇਸ਼ੀ ਨੇ ਉਸ ਵਕਤ ਆਪਣਾ ਗਲਾ ਕੱਟ ਲਿਆ, ਜਦੋਂ ਉਸਨੂੰ ਲੰਡਨ ਦੇ ਗੈਥਵਿਕ ਹਵਾਈ ਅੱਡੇ ਤੋਂ ਡਿਪੋਰਟ ਕਰਨ ਲਈ ਵਰਜਨ ਐਂਟਲਾਂਟਿਕ ਦੇ ਜਹਾਜ ਵਿਚ ਬਠਾਇਆ ਗਿਆ। ਹਾਦਸੇ ਉਪਰੰਤ ਜਖਮੀ...

ਕਾਨੂੰਨੀ ਖ਼ਬਰਾਂ ਇਟਲੀ

ਨਵ ਜਨਮੇ ਬੱਚਿਆਂ ਲਈ ਭੱਤਾ ਦਰਖ਼ਾਸਤ 30 ਜੂਨ ਤੱਕ

ਰੋਮ (ਇਟਲੀ) 21 ਜੂਨ (ਵਰਿੰਦਰ ਕੌਰ ਧਾਲੀਵਾਲ) – 2010 ਵਿਚ ਜਨਮੇ ਬੱਚਿਆਂ ਲਈ ਦਰਖ਼ਾਸਤ ਦਿੱਤੀ ਜਾ ਸਕਦੀ ਹੈ। 30 ਜੂਨ ਦਰਖ਼ਾਸਤ ਦੇਣ ਲਈ ਆਖਿਰੀ ਤਰੀਕ ਹੈ। ਇਸ ਤਹਿਤ ਵਿਆਜ ਦਰ ‘ਤੇ 5000 ਯੂਰੋ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ। ਮਾਤਾ-ਪਿਤਾ ਜਿਨ੍ਹਾਂ...

ਕਾਨੂੰਨੀ ਖ਼ਬਰਾਂ ਇਟਲੀ

ਇਮੀਗ੍ਰਾਂਟਸ : ਕਿਸ਼ਤੀ ਸਵਾਰ 159 ਪ੍ਰਵਾਸੀ ਇਟਲੀ ‘ਚ ਦਾਖਲ

ਰੋਮ (ਇਟਲੀ) 21 ਜੂਨ (ਵਰਿੰਦਰ ਕੌਰ ਧਾਲੀਵਾਲ) – ਪਲੇਰਮੋ, ਸਚੀਲੀਆ ਤੱਟ ‘ਤੇ ਨਵੇਂ ਪ੍ਰਵਾਸੀਆਂ ਦੇ ਦਾਖਲ ਹੋਣ ਦਾ ਖੁਲਾਸਾ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਕਰੀਬਨ 159 ਪ੍ਰਵਾਸੀ ਕਿਸ਼ਤੀ ਵਿਚ ਸਵਾਰ ਹੋ ਸਚੀਲੀਆ ਤੱਟ ਰਾਹੀਂ...

ਕਾਨੂੰਨੀ ਖ਼ਬਰਾਂ ਇਟਲੀ

ਮਾਰੋਨੀ ਵੱਲੋਂ ਦੇਕਰੇਤੋ ਫਲੂਸੀ ਖਤਮ ਕਰਨ ਦਾ ਇਸ਼ਾਰਾ

ਕੰਮਾਂ ਦੇ ਅਧਾਰ ‘ਤੇ ਹਰ ਵਿਦੇਸ਼ੀ ਇਟਲੀ ਆ ਸਕੇਗਾ। ਇਟਲੀ ਦੇ ਗ੍ਰਹਿ ਮੰਤਰੀ ਰੋਬੇਰਤੋ ਮਾਰੋਨੀ ਵੱਲੋਂ ਬੀਤੇ ਦਿਨੀਂ ਦੇਕਰੇਤੋ ਫਲੂਸੀ (ਕੋਟਾ ਐਗਰੀਮੈਂਟ) ਨੂੰ ਸਮਾਪਤ ਕਰਨ ਦਾ ਇਸ਼ਾਰਾ ਕਰਦਿਆਂ ਕਿਹਾ ਕਿ, ਇਟਲੀ ਦੇ ਬਾਡਰ ਉਨ੍ਹਾਂ...