ਕਾਨੂੰਨੀ ਖ਼ਬਰਾਂ ਇਟਲੀ

ਪੱਕੀ ਨਿਵਾਸ ਆਗਿਆ ਲਈ ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਜਰੂਰੀ

ਰੋਮ, 16 ਜੂਨ (ਵਰਿੰਦਰ ਕੌਰ ਧਾਲੀਵਾਲ) – ਦਸੰਬਰ ਤੋਂ ਇਟਲੀ ਵਿਚ ਰਹਿੰਦੇ ਵਿਦੇਸ਼ੀਆਂ ਨੂੰ ‘ਕਾਰਤਾ ਦੀ ਸਜੋਰਨੋ’ ਲੰਬੇ ਸਮੇਂ ਦੀ ਨਿਵਾਸ ਆਗਿਆ ਜਾਂ ਪੱਕੀ ਨਿਵਾਸ ਆਗਿਆ ਲੈਣ ਲਈ ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਹ...

ਵਿਸ਼ਵ ਖ਼ਬਰਾਂ

ਬਾਰਸੀਲੋਨਾ ਵਿਚ ਬੁਰਕੇ ਦੀ ਵਰਤੋਂ ’ਤੇ ਪਾਬੰਦੀ

ਬਾਰਸੀਲੋਨਾ, 15 ਜੂਨ (ਵਰਿੰਦਰ ਕੌਰ ਧਾਲੀਵਾਲ) – ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਸਰਕਾਰ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਚਿਹਰੇ ਨੂੰ ਪੂਰੀ ਤਰਾਂ ਢੱਕਣ ਵਾਲੇ ਬੁਰਕੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਜਨਤਕ ਤੌਰ ’ਤੇ...

ਲੇਖ/ਵਿਚਾਰ

ਤਿਰਛੀ ਨਜ਼ਰ

ਸੁਖਬੀਰ ਬਾਦਲ ਦੀ ਮੁੱਖ ਮੰਤਰੀ ਵਜੋਂ ਤਾਜਪੋਸ਼ੀ ਹੁਣ ਬਾਦਲ ਦੇ ਏਜੰਡੇ ਤੇ? ਜਾਂ ਹੁਣ ਬਾਦਲ ਦੇ ਏਜੰਡੇ ‘ਤੇ ਹੈ ਮੁੱਖ ਮੰਤਰੀ ਵਜੋਂ ਸੁਖਬੀਰ ਬਾਦਲ ਦੀ ਤਾਜਪੋਸ਼ੀ ਅਪ੍ਰੈਲ 2010 ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕੋਰ...

ਲੇਖ/ਵਿਚਾਰ

‘ਮਾਂ’

ਘਰ ਛੱਡ ਕੇ ਪ੍ਰਦੇਸ ਗਿਆ ਨੀ ਮਾਏਂ, ਦਿਲ ਰੋਵੇ ਤੇ ਬੜਾ ਕੁਰਲਾਵੇ ਨੀ ਮਾਏਂ।ਦੱਸ ਏਡੀ ਵੀ ਕਾਹਦੀ ਸੀ ਮਜਬੂਰੀ, ਚੰਦਰੀ ਮਜਬੂਰੀ ਤੇ ਨੋਟਾਂ ਨੇ ਪਾ ਤੀ ਪਰਿਵਾਰਾਂ ’ਚ ਦੂਰੀ, ਚੰਦਰੇ ਨੋਟਾਂ—।ਬੜਾ ਚੇਤੇ ਆਵੇ ਲਾਡ ਲਡਾਇਆ ਤੇਰਾ,ਮੈਨੂੰ ਗੋਦੀ...

ਵਿਸ਼ਵ ਖ਼ਬਰਾਂ

ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਵਿਦੇਸ਼ੀ ਜੋੜਿਆਂ ਲਈ ਵੱਡਾ ਅੜਿੱਕਾ

ਨਵੀਂ ਨੀਤੀ ਹੋਵੇਗੀ ਜਲਦ ਲਾਗੂ ਲੰਡਨ, 14 ਜੂਨ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟਿਸ਼ ਸਰਕਾਰ ਵੱਲੋਂ ਵਿਦੇਸ਼ੀ ਵਿਆਹੁਤਾ ਜੋੜਿਆਂ ਲਈ ਯੂ ਕੇ ਦਾ ਵੀਜ਼ਾ ਪ੍ਰਾਪਤ ਕਰਨ ਤੋਂ ਪਹਿਲਾਂ ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ...

ਕਾਨੂੰਨੀ ਸਵਾਲ ਅਤੇ ਜੁਆਬ

ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ

ਰੋਮ, 14 ਜੂਨ (ਵਰਿੰਦਰ ਕੌਰ ਧਾਲੀਵਾਲ) – ਕੀ ਯੂਰਪੀ ਨਾਗਰਿਕ ਇਟਲੀ ਵਿਚ ਰਹਿਣ ਵਾਲੇ ਗੈਰਕਾਨੂੰਨੀ ਵਿਦੇਸ਼ੀ ਨਾਲ ਵਿਆਹ ਕਰਵਾ ਸਕਦਾ ਹੈ ਜਾਂ ਕਹਿ ਲਓ ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਦਾ ਹੈ? ਇਹ ਸਵਾਲ ਬਹੁਤ ਸਾਰੇ...

ਲੇਖ/ਵਿਚਾਰ

…ਅਤੇ ਉਹ ਸਿੱਖ ਪੰਥ ਦੀ ਹੋਣੀ ਬਣ ਗਈ

ਗੱਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ਼ਾਰੇ ’ਤੇ ਸ਼੍ਰੋਮਣੀ...

ਸਿਹਤ

ਸਮੁੰਦਰੀ ਸਪੰਜ ਤੋਂ ਤਿਆਰ ਕੀਤੀ ਕੈਂਸਰ ਦੀ ਅਸਰਦਾਰ ਦਵਾਈ

ਸ਼ਿਕਾਗੋ, 11 ਜੂਨ: ਸਮੁੰਦਰੀ ਸਪੰਜ ਤੋਂ ਬਣਾਈ ਗਈ ਇਕ ਦਵਾਈ ਉਨ੍ਹਾਂ ਮਹਿਲਾਵਾਂ ਦੀ ਉਮਰ ਵਧਾਉਣ ਲਈ ਉਪਯੋਗੀ ਹੋ ਸਕਦੀ ਹੈ ਜੋ ਛਾਤੀ ਦੇ ਕੈਂਸਰ ਤੋਂ ਪੀੜ੍ਹਤ ਹਨ ਅਤੇ ਜਿਨ੍ਹਾਂ ਦੇ ਕੀਮੋਥੇਰੇਪੀ ਨਾਲ ¦ਮਾਂ ਸਮੇਂ ਤਕ ਇਲਾਜ ਹੋਇਆ ਹੋਵੇ।...