Category - Uncategorized

Uncategorized

ਜੇਲ੍ਹਾਂ ‘ਚ ਸਜ਼ਾ ਭੁਗਤ ਰਹੇ ਕੈਦੀ ਹੁਣ ਲਾਵਾਰਿਸ ਪਸ਼ੂਆਂ ਨੂੰ ਪਾਉਣਗੇ ਪੱਠੇ

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ ਤੇ ਜੇਲ੍ਹਾਂ ਅੰਦਰ ਸਜ਼ਾ ਭੁਗਤ ਰਹੇ ਕੈਦੀ...

Uncategorized

ਜ਼ਿੰਦਗੀ ਦੀ ਲੜਾਈ ਆਖ਼ਰ ਹਾਰ ਹੀ ਗਿਆ ਫ਼ਤਹਿਵੀਰ..!

 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਪੰਜ ਵਜੇ ਬੋਰ ਵਿੱਚੋੰ ਬਾਹਰ ਕੱਢਿਆ ਗਿਆ ਅਤੇ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਇੱਥੇ ਡਾਕਟਰਾਂ ਨੇ...

Uncategorized

ਚਾਰ ਵਿਧਾਇਕਾਂ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ

 ਪਟਨਾ: ਸਟੱਡੀ ਟੂਰ ‘ਤੇ ਮਣੀਪੁਰ ਗਏ ਬਿਹਾਰ ਦੇ ਚਾਰ ਵਿਧਾਇਕਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਨਤਾ ਦਲ ਯੂਨਾਈਟਿਡ, ਰਾਸ਼ਟਰੀ ਜਨਤਾ ਦਲ, ਭਾਰਤੀ ਜਨਤਾ ਪਾਰਟੀ ਦੇ ਚਾਰ ਵਿਧਾਇਕ ਭਾਰਤ-ਮੀਆਂਮਾਰ ਸਰਹੱਦ ‘ਤੇ ਸਥਿਤ ਮੋਰੇਹ ਸ਼ਹਿਰ...

Uncategorized

ਫਤਿਹਵੀਰ ਨੂੰ ਬਚਾਉਣ ਲਈ ਜੰਗੀ ਪੱਧਰ ‘ਤੇ ਅਭਿਆਨ ਜਾਰੀ

ਸੰਗਰੂਰ, 08 ਜੂਨ 2019 – ਸੁਨਾਮ ਦੇ ਪਿੰਡ ਭਗਵਾਨਪੁਰਾ ‘ਚ ਲਗਭਗ 50 ਘੰਟੇ ਪਹਿਲਾਂ 150 ਫੁੱਟ ਡੂੰਘੇ ਬੋਰ ਵਿੱਚ ਡਿੱਗੇ 2 ਸਾਲਾ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਵੱਧ ਸਮੇਂ...

Uncategorized

ਸਿੱਖ ਧਰਮ ਨਾਲ ਸਬੰਧਤ ਗੁੰਮ ਹੋਏ ਦਸਤਾਵੇਜ਼ਾਂ ਦਾ ਨਹੀਂ ਲੱਗਿਆ ਕੋਈ ਪਤਾ

  ਆਪਰੇਸ਼ਨ ਬਲਿਊ ਸਟਾਰ’ ਦੇ ਬਾਅਦ ਸਿੱਖ ਦੇ ਨਾਲ ਜੁੜੀ ਕਈ ਇਤਿਹਾਸਕ-ਧਾਰਮਿਕ ਪੁਸਤਕਾਂ ਤੇ ਗੁਰੂਕਾਲ ਦੀ ਧਰੋਹਰ ਵੀ ਗੁੰਮ ਹੋ ਗਈ ਸੀ। ਆਪਰੇਸ਼ਨ ਬਲਿਊ ਸਟਾਰ ਨੂੰ ਹੋਏ 35 ਸਾਲ ਬੀਤ ਚੁੱਕੇ ਹਨ ਪਰ ਸਿੱਖ ਧਰਮ ਦਾ ਇਹ ਖਜ਼ਾਨਾ ਕਿੱਥੇ ਤੇ ਕਿਸ...

Uncategorized

107 ਸਾਲਾਂ ਦੀ ਹੋਈ ‘ਪੰਜਾਬ ਮੇਲ’, ਰੇਲ ਮੁਲਾਜ਼ਮਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

 ਫ਼ਿਰੋਜ਼ਪੁਰ: ਪਹਿਲੀ ਜੂਨ 1912 ਨੂੰ ਮੁੰਬਈ ਤੋਂ ਪੇਸ਼ਾਵਰ (ਹੁਣ ਪਾਕਿਸਤਾਨ) ਲਈ ਸ਼ੁਰੂ ਹੋਈ ਪੰਜਾਬ ਮੇਲ ਹੁਣ 107 ਵਰ੍ਹਿਆਂ ਦੀ ਹੋ ਗਈ ਹੈ। ਟਰੇਨ ਦੇ ਲੰਮੇ ਤੇ ਸ਼ਾਨਦਾਰ ਸਫਰ ਦੀ ਖੁਸ਼ੀ ਮਨਾਉਂਦਿਆਂ ਰੇਲਵੇ ਮੁਲਾਜ਼ਮਾਂ ਨੇ ਕੇਕ ਕੱਟਿਆ ਅਤੇ ਲੱਡੂ...

Uncategorized ਖ਼ਬਰਾਂ

ਸ਼ਿਲਾਂਗ ਦੇ ਸਿੱਖਾਂ ‘ਤੇ ਮੁੜ ਲਟਕੀ ਉਜਾੜੇ ਦੀ ਤਲਵਾਰ

ਸ਼ਿਲਾਂਗ: ਇੱਥੇ ਵੱਸਦੇ ਸਿੱਖਾਂ ਨੂੰ ਸਥਾਨਕ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਹੋਂਦ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਅਜਿਹਾ ਕਰਨ ਵਿੱਚ ਅਸਫਲ ਰਹਿਣ ਵਾਲੇ ਵਿਅਕਤੀਆਂ ਨੂੰ ਆਪਣੇ ਟਿਕਾਣੇ ਛੱਡਣੇ ਪੈ ਸਕਦੇ ਹਨ। ਸਥਾਨਕ ਅਧਿਕਾਰੀਆਂ ਨੇ...

Uncategorized

ਜੈੱਟ ਏਅਰਵੈਜ਼ ਦੇ ਸਾਬਕਾ ਸੀਈਓ ਖਿਲਾਫ ਲੁਕ-ਆਉਟ ਨੋਟਿਸ ਜਾਰੀ

ਨਵੀਂ ਦਿੱਲੀ: ਜੈੱਟ ਏਅਰਵੈਜ਼ ਦੇ ਸਾਬਕਾ ਸੀਈਓ ਵਿਨੈ ਦੁਬੇ ਖਿਲਾਫ ਵੀ ਲੁਕਆਉਟ ਨੋਟਿਸ ਜਾਰੀ ਹੋਇਆ ਹੈ। ਇਸ ਦਾ ਮਤਲਬ ਹੈ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਨਿਊਜ਼ ਏਜੰਸੀ ਮੁਤਾਬਕ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਦੁਬੇ ਖਿਲਾਫ...

Uncategorized

ਕਰਤਾਰਪੁਰ : ਬਾਬੇ ਨਾਨਕ ਦੀ ਵਿਰਾਸਤ ਨੂੰ ਢਹਿ -ਢੇਰੀ ਕਾਰਨ ਲੱਗੀ ਇਮਰਾਨ ਸਰਕਾਰ – ਸਿੱਖ...

ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਮਾਰਚ 2019 ਅਮਰੀਕਨ ਸਿੱਖ ਕੌਂਸਲ (ਏ ਐੱਸ ਸੀ) ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਅਤੇ ਇਸ ਦੇ ਆਲੇ ਦੁਆਲੇ ਵਿਕਾਸ ਦੇ ਨਾਮ ‘ਤੇ ਇਤਿਹਾਸ ਨੂੰ ਤਹਿਸ ਨਹਿਸ ਤੋਂ ਬਚਾਉਣ ਲਈ ਸਿੱਖਾਂ ਦੀ ਮੰਗ ਪ੍ਰਤੀ ਇਮਰਾਨ...

Uncategorized

…ਤੇ ਵੋਟ ਪਾਉਣ ਨਾ ਪੁੱਜੇ ਪੰਜਾਬ ਦੇ 92 ਲੱਖ ਲੋਕ!

  ਪੰਜਾਬ ‘ਚ 19 ਮਈ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਈਆਂ ਵੋਟਾਂ ਦੌਰਾਨ ਪੰਜਾਬ ਦੇ 92 ਲੱਖ ਪੋਲਿੰਗ ਬੂਥਾਂ ‘ਤੇ ਨਹੀਂ ਪੁੱਜੇ ਅਤੇ ਇਨ੍ਹਾਂ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਪੰਜਾਬ ‘ਚ ਵੋਟਰਾਂ ਦੀ...