107 ਸਾਲਾਂ ਦੀ ਹੋਈ ‘ਪੰਜਾਬ ਮੇਲ’, ਰੇਲ ਮੁਲਾਜ਼ਮਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

punjab mail completes 107 years of service
 ਫ਼ਿਰੋਜ਼ਪੁਰ: ਪਹਿਲੀ ਜੂਨ 1912 ਨੂੰ ਮੁੰਬਈ ਤੋਂ ਪੇਸ਼ਾਵਰ (ਹੁਣ ਪਾਕਿਸਤਾਨ) ਲਈ ਸ਼ੁਰੂ ਹੋਈ ਪੰਜਾਬ ਮੇਲ ਹੁਣ 107 ਵਰ੍ਹਿਆਂ ਦੀ ਹੋ ਗਈ ਹੈ। ਟਰੇਨ ਦੇ ਲੰਮੇ ਤੇ ਸ਼ਾਨਦਾਰ ਸਫਰ ਦੀ ਖੁਸ਼ੀ ਮਨਾਉਂਦਿਆਂ ਰੇਲਵੇ ਮੁਲਾਜ਼ਮਾਂ ਨੇ ਕੇਕ ਕੱਟਿਆ ਅਤੇ ਲੱਡੂ ਵੀ ਵੰਡੇ।